Breaking NewsD5 specialInternationalNewsTop News

ਪੂਰੇ ਵਿਸ਼ਵ ‘ਚ ਕੋਰੋਨਾ ਦੇ ਮਾਮਲੇ 17.99 ਕਰੋੜ ਤੋਂ ਜਿਆਦਾ

ਵਾਸ਼ਿੰਗਟਨ : ਪੂਰੇ ਵਿਸ਼ਵ ‘ਚ ਕੋਰੋਨਾ ਦੇ ਮਾਮਲੇ ਵੱਧ ਕੇ 17.99 ਕਰੋੜ ਤੋਂ ਜ਼ਿਆਦਾ ਹੋ ਗਏ ਹਨ। ਇਸ ਮਹਾਮਾਰੀ ਨਾਲ ਹੁਣ ਤੱਕ 38.9 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਇਹ ਆਂਕੜੇ ਜੌਨਸ ਹਾਪਕਿੰਨਸ ਯੂਨੀਵਰਸਿਟੀ ਨੇ ਸਾਂਝੇ ਕੀਤੇ ਹਨ।ਸ਼ੁੱਕਰਵਾਰ ਸਵੇਰੇ ਆਪਣੀ ਨਵੀਂ ਅਪਡੇਟ ‘ਚ ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਇਸ ਐਂਡ ਇੰਜ਼ੀਨੀਅਰਿੰਗ ਨੇ ਖੁਲਾਸਾ ਕੀਤਾ ਕਿ ਵਰਤਮਾਨ ’ਚ ਪੂਰੇ ਵਿਸ਼ਵ ‘ਚ ਕੋਰੋਨਾ ਦੇ ਮਾਮਲੇ ਅਤੇ ਮਰਨ ਵਾਲਿਆ ਦੀ ਸੰਖਿਆ ਵੱਧਕੇ 179,928,730 ਅਤੇ 3,898,531 ਹੋ ਗਈ ਹੈ। ਸੀਐਸਐਸਈ ਅਨੁਸਾਰ ਦੁਨੀਆ ‘ਚ ਸਭ ਤੋਂ ਜਿਆਦਾ ਮਾਮਲੇ ਅਤੇ ਮੌਤਾ ਦੀ ਸੰਖਿਆ  33,590,360 ਅਤੇ 603,149 ਦੇ ਨਾਲ ਅਮਰੀਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬਣਿਆ ਹੋਇਆ ਹੈ।

🔴LIVE : ਕਿਸਾਨਾਂ ਨੇ ਅੱਗੇ-ਅੱਗੇ ਭਜਾਇਆ ਭਾਜਪਾ ਲੀਡਰ! ਮੁੱਖ ਮੰਤਰੀ ਨੇ ਮੋਦੀ ਨੂੰ ਲਿਖੀ ਚਿੱਠੀ ! ਸੱਦੀ ਮੀਟਿੰਗ !

ਕੋਰੋਨਾ ਸੰਕਰਮਣ ਦੇ ਮਾਮਲਿਆਂ ‘ਚ ਭਾਰਤ 30,082,778 ਮਾਮਲਿਆ ਦੇ ਨਾਲ ਦੂਸਰੇ ਸਥਾਨ ਤੇ ਹੈ। ਸੀਐਸਐਸਈ ਦੇ ਅੰਕੜਿਆਂ ਅਨੁਸਾਰ 30 ਲੱਖ ਤੋਂ ਜ਼ਿਆਦਾ ਮਾਮਲਿਆ ਵਾਲੇ ਹੋਰ ਸਭ ਤੋਂ ਖਰਾਬ ਦੇਸ਼ ਬ੍ਰਾਜੀਲ (18,243,483), ਫਰਾਂਸ( 5,826,134), ਤੁਰਕੀ(5,393,248), ਰੂਸ(5,325,940),ਯੂ.ਕੇ(4,700,691), ਅਰਜਨਟੀਨਾ(4,350,564), ਇਟਲੀ (4,255,665), ਕੋਲੰਬੀਆ(4,060,013), ਸਪੇਨ(3,777,539), ਜਰਮਨੀ (3,732,914), ਅਤੇ ਇਰਾਨ(3,140,129) ਹਨ।

ਬੁਰੇ ਫਸੇ ਦੂਜੇ ਸੂਬਿਆਂ ਦੇ ਕਿਸਾਨ! ਪੰਜਾਬ ‘ਤੇ ਲਾਈਆਂ ਉਮੀਦਾਂ! ਖੇਤੀ ਕਾਨੂੰਨਾਂ ਦਾ ਅਸਰ! ਵੱਡੇ ਖੁਲਾਸੇ!

ਕੋਰੋਨਾ ਨਾਲ ਹੋਈਆਂ ਮੌਤਾਂ ਦੇ ਮਾਮਲਿਆਂ ‘ਚ ਬ੍ਰਾਜ਼ੀਲ 509,141 ਮਾਮਲਿਆਂ ਦੇ ਨਾਲ ਦੂਸਰੇ ਸਥਾਨ ‘ਤੇ ਹੈ। ਭਾਰਤ (391,981), ਮੈਕਸੀਕੋ(231,847), ਪੇਰ(191,073) , ਰੂਸ( 129,278), ਯੂ ਕੇ(128,312) , ਇਟਲੀ(127,365) , ਫ੍ਰਾਂਸ(111,068) ਅਤੇ ਕੋਲੰਬੀਆ(102,636) ਨਾਲ ਮਰਨ ਵਾਲਿਆਂ ਦੀ ਸੰਖਿਆ 100,000 ਤੋਂ ਜ਼ਿਆਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button