PM ਮੋਦੀ ਗਲੋਬਲ ਅਪਰੂਵਲ ਰੇਟਿੰਗ ‘ਚ ਨੰਬਰ – 1, ਅਮਰੀਕੀ ਰਾਸ਼ਟਰਪਤੀ ਬਾਈਡਨ ਨੂੰ ਟਾਪ 5 ‘ਚ ਵੀ ਨਹੀਂ ਮਿਲੀ ਜਗ੍ਹਾ
ਨਵੀਂ ਦਿੱਲੀ/ਵਾਸ਼ਿੰਗਟਨ : ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਗਲੋਬਲ ਅਪਰੂਵਲ ਰੇਟਿੰਗ ਨੂੰ ਦੇਖਕੇ ਲਗਾਇਆ ਜਾ ਸਕਦਾ ਹੈ। ਦਰਅਸਲ ਇੱਕ ਸਰਵੇ ਮੁਤਾਬਕ ਪੀਐਮ ਮੋਦੀ ਹੁਣ ਵੀ ਵਿਸ਼ਵ ਦੇ ਬਾਕੀ ਨੇਤਾਵਾਂ ਦੀ ਤੁਲਣਾ ‘ਚ ਨੰਬਰ – 1 ‘ਤੇ ਹਨ।
BIG NEWS ਹੁਣੇ-ਹੁਣੇ ਆਈ ਵੱਡੀ ਖ਼ਬਰ, ਕੈਪਟਨ ਤੇ ਬਾਜਵਾ ਦੀ ਗੁਪਤ ਮੀਟਿੰਗ ! ਸੂਬੇ ਦੀ ਸਿਆਸਤ ‘ਚ ਵੱਡਾ ਫੇਰਬਦਲ !
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਦਾ ਨਾਮ ਟਾਪ 5 ‘ਚ ਵੀ ਸ਼ਾਮਿਲ ਨਹੀਂ ਹੈ। ਸਰਵੇ ਮੁਤਾਬਕ, ਮੋਦੀ ਦੀ ਗਲੋਬਲ ਅਪਰੂਵਲ ਰੇਟਿੰਗ 66 ਫੀਸਦੀ ਹੈ। ਉਹ ਅਮਰੀਕਾ, ਬ੍ਰਿਟੇਨ, ਰੂਸ, ਆਸਟ੍ਰੇਲੀਆਂ, ਕੈਨੇਡਾ, ਬ੍ਰਾਜ਼ੀਲ, ਫ਼ਰਾਂਸ ਅਤੇ ਜਰਮਨੀ ਸਮੇਤ 13 ਦੇਸ਼ਾਂ ਦੇ ਹੋਰ ਨੇਤਾਵਾਂ ਨੂੰ ਪਛਾੜ ਸਭ ਤੋਂ ਅੱਗੇ ਹਨ।
Global Leader Approval: Among All Adults https://t.co/dQsNxouZWb
Modi: 66%
Draghi: 65%
López Obrador: 63%
Morrison: 54%
Merkel: 53%
Biden: 53%
Trudeau: 48%
Johnson: 44%
Moon: 37%
Sánchez: 36%
Bolsonaro: 35%
Macron: 35%
Suga: 29%*Updated 6/17/21 pic.twitter.com/FvCSODtIxa
— Morning Consult (@MorningConsult) June 17, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.