Breaking NewsD5 specialIndiaNewsSportsTop News

41 ਸਾਲਾਂ ਬਾਅਦ ਭਾਰਤ ਨੇ ਉਲੰਪਿਕਸ ‘ਚ ਜਿੱਤਿਆ ਮੈਡਲ

ਟੋਕੀਓ : ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੀ ਤਮਗਾ ਜਿੱਤ ਲਿਆ ਹੈ। ਇਹ 41 ਸਾਲ ਦੇ ਅੰਤਰਾਲ ਦੇ ਬਾਅਦ ਓਲੰਪਿਕ ਵਿਚ ਉਨ੍ਹਾਂ ਦਾ ਪਹਿਲਾ ਤਮਗਾ ਹੈ।

🔴LIVE| ਬਿੱਟੂ ਨੇ ਖੜ੍ਹਕਾਈ ਬਾਦਲ ਦੀ ਘਰਵਾਲੀ, ਬਾਦਲ ਹੋਇਆ ਗਰਮ! ਗੁੁਰਨਾਮ ਚੜੂਨੀ ਖਿਲਾਫ਼ ਬਸਪਾ ਦਾ ਵੱਡਾ ਐਕਸ਼ਨ!

ਭਾਰਤ ਲਈ ਸਿਰਮਰਨਜੀਤ ਸਿੰਘ ਨੇ ਦੋ ਗੋਲ ਕੀਤੇ, ਜਦੋਂਕਿ ਹਰਮਨਪ੍ਰੀਤ ਸਿੰਘ, ਰੂਪਿੰਦਰਪਾਲ ਸਿੰਘ ਅਤੇ ਮਨਦੀਪ ਸਿੰਘ ਨੇ ਇਕ-ਇਕ ਗੋਲ ਕੀਤਾ, ਜਦੋਂਕਿ ਜਰਮਨੀ ਲਈ ਓਰੂਜ, ਫੁਰਕ, ਨਿਕੋਲਸ ਵਹੇਲਨ ਅਤੇ ਵਿੰਡਫੇਡਰ ਨੇ ਇਕ-ਇਕ ਗੋਲ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button