Breaking NewsD5 specialNewsPunjab
17 ਜਨਵਰੀ ਤੋਂ ਸਰਹਿੰਦ ਫੀਡਰ ਅੰਸ਼ਿਕ ਤੌਰ ‘ਤੇ ਰਹੇਗੀ ਬੰਦ
ਚੰਡੀਗੜ੍ਹ : ਸਰਹਿੰਦ ਫੀਡਰ ਦੀ ਰੀਲਾਈਨਿੰਗ ਕਰਨ ਲਈ 17.01.2021 ਤੋਂ 20.02.2021 ਤੱਕ ਅੰਸ਼ਿਕ ਤੌਰ ‘ਤੇ ਬੰਦ ਰਹੇਗੀ।
ਇਸ ਸਬੰਧੀ ਬੁਲਾਰੇ ਨੇ ਦੱਸਿਆ ਕਿ ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ਼ ਐਕਟ, 1873 (ਐਕਟ 8 ਆਫ਼ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਅਧੀਨ ਮੌਸਮ ਅਤੇ ਫ਼ਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਹੋਇਆਂ ਸਰਹਿੰਦ ਫੀਡਰ ਦੀ ਰੀਲਾਈਨਿੰਗ ਦਾ ਕੰਮ ਕਰਨ ਲਈ ਮਿਤੀ 17.01.2021 ਤੋਂ ਮਿਤੀ 20.02.2021 (ਦੋਵੇਂ ਦਿਨ ਸ਼ਾਮਿਲ) 35 ਦਿਨਾਂ ਲਈ ਸਰਹਿੰਦ ਫੀਡਰ ਦੀ ਬੁਰਜੀ 258755 ਤੋਂ 447927 ਦੀ ਅੰਸ਼ਿਕ ਬੰਦੀ ਹੋਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.