Breaking NewsD5 specialInternationalNewsTop News

16 ਬੱਚਿਆ ਦੀ ਮਾਂ ਨੇ ਦਿਖਾਇਆ ਦਰਦ, ਹਫ਼ਤੇ ‘ਚ ਆਉਂਦਾ ਹੈ 33 ਹਜ਼ਾਰ ਰੁਪਏ ਦਾ ਰਾਸ਼ਨ, ਇੱਕ ਵਾਰ ‘ਚ ਬਣਦੇ ਨੇ 3 ਦਰਜ਼ਨ ਅੰਡੇ

ਆਸਟ੍ਰੇਲੀਆ : ਅੱਜ ਦੇ ਸਮੇਂ ‘ਚ ਛੋਟਾ ਪਰਿਵਾਰ ਸੁਖੀ ਮੰਨਿਆ ਜਾਂਦਾ ਹੈ ਮਹਿੰਗਾਈ ਦਾ ਆਲਮ ਅਜਿਹਾ ਹੈ ਕਿ ਦੋ ਬੱਚਿਆਂ ਦੀ ਪਰਵਰਿਸ਼ ‘ਚ ਹੀ ਮਾਤਾ ਪਿਤਾ ਦੀ ਹਾਲਤ ਖਰਾਬ ਹੋ ਜਾਂਦੀ ਹੈ। ਇਸ ਬਾਰੇ ’ਚ ਸੋਚੋ, ਜਿਨ੍ਹਾਂ ਦੇ 16 ਬੱਚੇ ਹਨ, ਆਸਟ੍ਰੇਲੀਆ ਦੇ ਕੀਨਸਲੈਂਡ ‘ਚ ਰਹਿਣ ਵਾਲੀ ਜੈਨੀ ਬਾਨੇਲ ਅਤੇ ਉਸਦੇ ਪਤੀ ਰੇਅ 16 ਬੱਚਿਆ ਦੇ ਨਾਲ ਰਹਿ ਰਹੇ ਹਨ। ਇਨ੍ਹਾਂ ਨੂੰ ਆਸਟ੍ਰੇਲੀਆ ਦੀ ਸਭ ਤੋ ਵੱਡੀ ਫੈਮਲੀ ‘ਚ ਗਿਣਿਆ ਜਾਂਦਾ ਹੈ। ਹੁਣ ਪਰਿਵਾਰ ਦੀ ਸੁਪਰਮਮ ਨੇ ਸ਼ੋਸ਼ਲ ਮੀਡੀਆ ਤੇ ਲੋਕਾਂ ਨੂੰ ਦਿਖਾਇਆ ਕਿ ਉਨ੍ਹਾਂ ਦੇ ਘਰ ‘ਚ ਕਿੰਨਾ ਭੋਜਨ ਬਣਦਾ ਹੈ।

🔴LIVE|| ਪਹੁੰਚਦੇ ਸਾਰ ਕੇਜਰੀਵਾਲ ਦਾ ਵੱਡਾ ਐਲਾਨ! ਕੁੰਵਰ ਵਿਜੇ ਪ੍ਰਤਾਪ ਬਾਰੇ ਲਿਆ ਫੈਸਲਾ ! ਸਿਆਸਤ ‘ਚ ਫੇਰਬਦਲ !

51 ਸਾਲ ਦੀ ਜੇਨੀ ਨੇ ਖੁਲਾਸਾ ਕੀਤਾ ਕਿ ਹਫ਼ਤੇ ਭਰ ’ਚ ਪਰਿਵਾਰ 33 ਹਜ਼ਾਰ ਦਾ ਰਾਸ਼ਨ ਖਾ ਜਾਂਦਾ ਹੈ। ਇੰਨਾ ਸਮਾਨ ਖਰੀਦਣਾ ਪੈਦਾ ਹੈ ਕਿ ਇਕ ਵਾਰ ‘ਚ ਮਹੀਨੇ ਦਾ ਰਾਸ਼ਨ ਖਰੀਦਣਾ ਪੌਸੀਬਲ ਨਹੀਂ ਹੈ। ਇਸ ਲਈ ਜੇਨੀ ਇੱਕ ਇੱਕ ਹਫਤੇ ਦੀ ਸ਼ੌਪਿੰਗ ਕਰਦੀ ਹੈ। ਇਸ ਪਰਿਵਾਰ ‘ਚ ਲੋਕ ਇਕ ਵਾਰ ‘ਚ ਹੀ 3 ਦਰਜ਼ਨ ਅੰਡੇ ਖਾ ਜਾਂਦੇ ਹਨ। ਇਸ ਤੋਂ ਇਲਾਵਾ ਬਰੈਂਡ, ਬੇਕਡ ਬੀਨਸ, ਅਤੇ ਬੇਕਨ ਸ਼ਾਮਿਲ ਹਨ। ਜੇਨੀ ਨੇ ਫੇਸਬੁਕ ‘ਤੇ ਆਪਣੇ ਪਰਿਵਾਰ ਦੇ ਡਿਨਰ ਦੀ ਫੋਟੋਆਂ ਸੇਅਰ ਕੀਤੀ ਹਨ। ਇਸ ‘ਚ स्क्रॅम्बल्ड ਸਕਰਮਬਲਡ ਅੰਡੇ ਅਤੇ ਟੋਸਟ ਸ਼ਾਮਿਲ ਹਨ।

🔴LIVE|| ਕੇਂਦਰ ਦਾ ਵੱਡਾ ਝਟਕਾ! ਸਿੱਧੂ ਨੇ ਕੈਪਟਨ ਅੱਗੇ ਰੱਖੀ ਨਵੀਂ ਸ਼ਰਤ! ਕੇਜਰੀਵਾਲ ਨੇ ਪੱਟੇ ਬੀਜੇਪੀ ਦੇ ਵੱਡੇ ਲੀਡਰ!

ਨਾਲ ਹੀ ਬੀਨਸ ਵੀ ਸਰਵ ਕੀਤਾ ਜਾਂਦਾ ਹੈ। ਜੇਨੀ ਦੇ ਪਤੀ ਟੋਸਟ ਨੂੰ ਕੈਂਚੀ ਨਾਲ ਕੱਟਦੇ ਨਜ਼ਰ ਆ ਰਹੇ ਹਨ। ਘਰ ‘ਚ ਇੱਕ ਵਾਰ ‘ਚ ਇੰਨਾ ਖਾਣਾ ਬਣਦਾ ਹੈ। ਜਿਸਨੂੰ ਕੁਕ ਕਰਨ ‘ਚ ਜੇਨੀ ਨੂੰ ਸਾਰਾ ਦਿਨ ਲੱਗ ਜਾਂਦਾ ਹੈ। ਲੋਕਾਂ ਨੇ ਇਸ ਪੋਸਟ ਤੇ ਕਾਫੀ ਕੂਮੈਟ ਵੀ ਕੀਤੇ , ਇਕ ਮੈਂਬਰ ਨੇ ਲਿਖਿਆ ਕਿ ਇਨ੍ਹਾ ਖਾਣਾ ਤਾਂ ਉਹਨਾ ਦੇ ਘਰ ‘ਚ ਇੱਕ ਹਫਤੇ ‘ਚ ਖਤਮ ਹੋਵੇਗਾ। ਇਸ ਤੋਂ ਪਹਿਲਾ ਜੇਨੀ ਨੇ ਪਿਛਲੇ ਹਫਤੇ ਫੇਸਬੁਕ ਤੇ ਬਾਹਰ ਤੋਂ ਪਰਿਵਾਰ ਦੇ ਲਈ ਮੰਗਵਾਏ ਆਰਡਰ ਦੀਆਂ ਤਸਵੀਰਾਂ ਪੋਸਟ ਕੀਤੀਆਂ। ਇਸ ‘ਚ ਚੀਜਬਰਗਰ, ਕੋਲਡਰਿਕਸ਼ ਅਤੇ ਫ੍ਰਾਈਜ਼ ਸ਼ਾਮਿਲ ਹਨ। ਇਕ ਵਾਰ ਦੇ ਆਰਡਰ ‘ਚ 10 ਹਾਜ਼ਾਰ ਰੁਪਏ ਖਰਚ ਹੋ ਜਾਂਦੇ ਹਨ। ਜੇਨੀ ਆਪਣੇ ਫੋਲੋਅਰਜ਼ ਨੂੰ ਘਰ ਦੇ ਰਾਸ਼ਨ ਤੋਂ ਲੈ ਕਿ ਸੌਪਿੰਗ ਦੀ ਡਿਟੇਲਸ ਵੀ ਦਿਖਾਉਦੀ ਰਹਿੰਦੀ ਹੈ। ਇੰਨੀ ਮਹਿੰਗਾਈ ਦੇ ਵਿੱਚ ਪਰਿਵਾਰ ਨੂੰ ਚਲਾਉਣਾ ਜੇਨੀ ਅਤੇ ਉਸਦੇ ਹਸਬੈਂਡ ਦੇ ਲਈ ਕਾਫੀ ਚੈਲੈਜਿੰਗ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button