Breaking NewsD5 specialNewsPunjab

10 ਸਾਲਾਂ ‘ਚ ਪਹਿਲੀ ਵਾਰ 5 ਜੂਨ ਨੂੰ ਅਧਿਕਤਮ ਤਾਪਮਾਨ 33 ਡਿਗਰੀ ਦਰਜ ਕੀਤਾ

ਲੁਧਿਆਨਾ : ਮਈ ਦੇ ਅਖਿਰਲੇ ਹਫ਼ਤੇ ਅਤੇ ਜੂਨ ਦੇ ਪਹਿਲੇ ਹਫਤੇ ਵਿੱਚ ਸਾਵਣ ਦੀ ਲੱਗੀ ਝੜੀ ਨਾਲ ਪਾਰਾ ਇੱਕੋ ਜਿਹੇ ਤਾਪਮਾਨ ਤੋਂ ਹੇਠਾਂ ਚੱਲ ਰਿਹਾ ਹੈ । ਇਸ ਕਾਰਨ 10 ਸਾਲਾਂ ਵਿੱਚ 5 ਜੂਨ ਨੂੰ ਅਧਿਕਤਮ ਤਾਪਮਾਨ ਪਹਿਲੀ ਵਾਰ 33 ਡਿਗਰੀ ਦੇ ਕਰੀਬ ਪਹੁੰਚੀਆ । ਪਿਛਲੇ ਦਿਨਾਂ ਤੋਂ ਹੋਈ ਝਮਝਮ ਕਰਦੀਆਂ ਮੀਂਹ ਅਤੇ ਖੁਸ਼ਗਵਾਰ ਮੌਸਮ ਨੇ ਹੁਣੇ ਤੋਂ ਲੋਕਾਂ ਨੂੰ ਸਾਵਣ ਦੀ ਯਾਦ ਦਿਵਾ ਦਿੱਤੀ ।

Balbir Rajewal ਨੂੰ ਫੋਨ ‘ਤੇ ਕੱਢੀਆਂ ਗਾਲਾਂ,ਫੇਰ ਰਾਜੇਵਾਲ ਨੇ ਬਣਾਈ ਬੰਦੇ ਦੀ ਰੇਲ || D5 Channel Punjabi

ਮੌਸਮ ਦੇ ਮਾਹਿਰਾਂ ਦੀਆਂ ਮੰਨੀਏ ਤਾਂ ਅਜਿਹਾ ਵੇਸਟਰਨ ਡਿਸਟਰਬੈਂਸ ਦੇ ਕਾਰਨ ਹੋ ਰਿਹਾ ਹੈ ਜਦੋਂ ਕਿ 2 ਵਾਰ ਦੱਖਣ ਹਿੱਸੀਆਂ ਵਿੱਚ ਆਏ ਤੂਫਾਨੀ ਵਾਵਰੋਲਾ ਨੇ ਪੰਜਾਬ ਨੂੰ ਮੀਂਹ ਨਾਲ ਭਿਗੋਆ । ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵੱਲੋਂ ਤੇਜ ਹਵਾਵਾਂ ਲਗਾਤਾਰ ਚੱਲ ਰਹੀ ਹੈ । ਮਾਹਿਰਾਂ ਦੇ ਮੁਤਾਬਕ ਐਤਵਾਰ ਨੂੰ ਮੌਸਮ ਸਾਫ਼ ਰਹਿਣ ਦਾ ਅਨੁਮਾਨ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button