InternationalTop News

’10 ਬੱਚੇ ਪੈਦਾ ਕਰੋ, ਸਰਕਾਰ ਦੇਵੇਗੀ ਕਰੀਬ 13 ਲੱਖ’

ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੂਸ ਵਿੱਚ ਘਟਦੀ ਆਬਾਦੀ ਦੇ ਸੰਕਟ ਦੇ ਮੱਦੇਨਜ਼ਰ ਔਰਤਾਂ ਨੂੰ ਦਸ ਜਾਂ ਇਸ ਤੋਂ ਵੱਧ ਬੱਚੇ ਪੈਦਾ ਕਰਨ ਦੀ ਪੇਸ਼ਕਸ਼ ਕੀਤੀ ਹੈ। ਨਵੇਂ ਨਿਰਦੇਸ਼ਾਂ ਮੁਤਾਬਕ ਦਸ ਬੱਚਿਆਂ ਨੂੰ ਜਨਮ ਦੇਣ ਅਤੇ ਉਹਨਾਂ ਨੂੰ ਜ਼ਿੰਦਾ ਰੱਖਣ ਦੇ ਬਦਲੇ ਔਰਤ ਨੂੰ ਹਰ ਮਹੀਨੇ ਕਰੀਬ 13 ਲੱਖ ਰੁਪਏ (13,500 ਪੌਂਡ) ਦਿੱਤੇ ਜਾਣਗੇ। ਹਾਲਾਂਕਿ ਮਾਹਰਾਂ ਨੇ ਇਸ ਨੂੰ ਨਿਰਾਸ਼ਾ ਵਿਚ ਲਿਆ ਗਿਆ ਫ਼ੈਸਲਾ ਕਰਾਰ ਦਿੱਤਾ ਹੈ।

SGPC News : ਬਜ਼ੁਰਗ ਦੀ ਕੁੱਟਮਾਰ ’ਤੇ SGPC ਦਾ ਐਕਸ਼ਨ, Jagdish Tytler ਦੀ ਫੋਟੋ ਨੇ ਛੇੜਿਆ ਵਿਵਾਦ

ਦੱਸ ਦਈਏ ਕਿ ਮਹਾਮਾਰੀ ਸੰਕਟ ਅਤੇ ਯੂਕ੍ਰੇਨ ਨਾਲ ਜੰਗ ਦੇ ਤੁਰੰਤ ਬਾਅਦ ਰੂਸ ਵਿੱਚ ਆਬਾਦੀ ਸੰਕਟ ਪੈਦਾ ਹੋ ਗਿਆ ਹੈ। ਇਸ ਨਾਲ ਨਜਿੱਠਣ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ ਦੀਆਂ ਔਰਤਾਂ ਨੂੰ ਇਕ ਅਨੋਖੀ ਪੇਸ਼ਕਸ਼ ਕਰਦੇ ਹੋਏ ਕਿਹਾ ਕਿ ਜੇਕਰ ਹਰ ਔਰਤ 10 ਜਾਂ ਇਸ ਤੋਂ ਵੱਧ ਬੱਚਿਆਂ ਨੂੰ ਜਨਮ ਦਿੰਦੀ ਹੈ ਅਤੇ ਉਨ੍ਹਾਂ ਨੂੰ ਜ਼ਿੰਦਾ ਰੱਖ ਪਾਉਂਦੀ ਹੈ ਤਾਂ ਸਰਕਾਰ ਬਦਲੇ ਵਿਚ 13 ਲੱਖ ਰੁਪਏ ਦੇਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button