ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਅੱਜ ਵੱਡਾ ਫ਼ੈਸਲਾਂ ਲੀਤਾ ਹੈ। ਭਾਰਤੀ ਰਿਜ਼ਰਵ ਬੈਂਕ ਮੁਤਾਬਕ 2000 ਦੇ ਨੋਟ 30 ਸਿੰਤਬਰ ਤੋਂ ਬਾਅਦ ਲੀਗਲ ਟੈਂਡਰ ‘ਚ ਨਹੀਂ ਰਹਿਣਗੇ। ਭਾਰਤੀ ਰਿਜ਼ਰਵ ਬੈਂਕ ਨੇ ਲੋਕਾਂ ਨੂੰ 4 ਮਹੀਨੇ ਦਾ ਸਮਾਂ ਦਿੱਤਾ ਹੈ। ਭਾਰਤੀ ਰਿਜ਼ਰਵ ਬੈਂਕ ਮੁਤਾਬਕ 23 ਮਈ ਤੋਂ ਲੋਕ ਬੈਂਕਾਂ ਵਿਚ ਜਾ ਕੇ 20000 ਰਪਏ ਤੱਕ ਨੋਟ ਬੱਦਲਾ ਸਕਦੇ ਹਨ। 30 ਸਿੰਤਬਰ ਤੋਂ ਬਾਅਦ 2000 ਦਾ ਨੋਟ ਮਹਿਜ ਇਕ ਕਾਗਜ਼ ਦਾ ਟੁੱਕੜੇ ਰਹਿ ਜਾਣਗੇ।
₹2000 Denomination Banknotes – Withdrawal from Circulation; Will continue as Legal Tenderhttps://t.co/2jjqSeDkSk
— ReserveBankOfIndia (@RBI) May 19, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.