Breaking NewsD5 specialNewsPunjabTop News

ਹੁਣ ਜਾਖੜ ਵੀ ਕਹਿਣਗੇ ਕਾਂਗਰਸ ਨੂੰ ਅਲਵਿਦਾ ? 

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਫੇਸਬੁੱਕ ਤੇ ਟਵਿਟਰ ਪੇਜ ਤੋਂ ਕਾਂਗਰਸ ਦਾ ਲੋਗੋ ਹਟਾ ਦਿੱਤਾ ਹੈ।

Punjab Congress Dispute : Sunil Jakhar ਕੱਢੇਗਾ ਮਨ ਦੀ ਭੜਾਸ!, ਮਾਪਿਆਂ ਨੂੰ ਚੜ੍ਹਿਆ ਗੋਡੇ-ਗੋਡੇ ਚਾਅ,

ਦੱਸਣਯੋਗ ਹੈ ਕਿ ਜਾਖੜ ਅੱਜ ਵੱਡਾ ਸਿਆਸੀ ਧਮਾਕਾ ਕਰ ਸਕਦੇ ਹਨ। ਸੁਨੀਲ ਜਾਖੜ ਵਲੋਂ ਆਪਣੇ ਟਵਿਟਰ ਪੇਜ ‘ਤੇ ਕਿਹਾ ਗਿਆ ਹੈ ਕਿ ਉਹ ਅੱਜ 12 ਵਜੇ ਫੇਸਬੁੱਕ ‘ਤੇ ਲਾਈਵ ਹੋ ਕੇ ਬੀਤੇ ਦਿਨਾਂ ਦੇ ਘਟਨਾਕ੍ਰਮ ਬਾਰੇ ਦਿਲ ਦੀਆਂ ਗੱਲਾਂ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button