PunjabTop News

ਸੰਦੀਪ ਨੰਗਲ ਅੰਬੀਆਂ ਕਤਲ ਨਾਲ ਜੂੜੀ ਵੱਡੀ ਅਪਡੇਟ, ਕਬੱਡੀ ਪ੍ਰਮੋਟਰ ਸੁਰਜਨ ਚੱਠਾ ਦਾ ਹੋਵੇਗਾ ਨਾਰਕੋ ਟੈਸਟ

ਚੰਡੀਗੜ੍ਹ : ਸੰਦੀਪ ਨੰਗਲ ਅੰਬੀਆਂ ਕਤਲ ਕੇਸ਼ ਵਿਚ ਪੁਲਿਸ ਨੇ ਕਬੱਡੀ ਦਾ ਸਭ ਤੋਂ ਪੁਰਾਣਾ ਪ੍ਰਮੋਟਰ ਸੁਰਜਨ ਚੱਠਾ ਨੂੰ ਹਿਰਾਸਤ ‘ਚ ਲੈ ਲਿਆ ਸੀ । ਇਹ ਗ੍ਰਿਫ਼ਤਾਰੀ ਜਲੰਧਰ ਦਿਹਾਤੀ ਪੁਲਿਸ ਵੱਲੋਂ ਕੀਤੀ ਗਈ ਸੀ। ਹੁਣ ਪੰਜਾਬ ਪੁਲਿਸ ਸੁਰਜਨ ਚੱਠਾ ਦਾ ਨਾਰਕੋ ਟੈਸਟ ਦੀ ਤਿਆਰੀ ਕਰ ਰਹੀ ਹੈ। ਪੰਜਾਬ ਪੁਲਿਸ ਵੱਲੋਂ ਨਕੋਦਰ ਕੋਰਟ ‘ਚ ਨਾਰਕੋ ਟੈਸਟ ਦੀ ਅਰਜ਼ੀ ਲਗਾਈ ਹੈ।

Sandeep Nangal Ambia ਦੇ Case ‘ਚ Police ਦਾ ਪਹਿਲਾਂ ਵੱਡਾ ਬਿਆਨ! | D5 Channel Punjabi | Surjan Chatha

ਸੁਰਜਨਜੀਤ ਸਿੰਘ ਚੱਠਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਨੇ ਲਾਈਵ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦਾ ਧੰਨਵਾਦ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button