
ਚੰਡੀਗੜ੍ਹ : ਸੰਦੀਪ ਜਾਖੜ ਨੂੰ ਕਾਂਗਰਸੀ ਡੈਲੀਗੇਟ ਨਾ ਬਣਾਉਣ ‘ਤੇ ਨਰਾਜ਼ਗੀ ਜਾਹਰ ਕੀਤੀ ਹੈ। ਉਨ੍ਹਾਂ ਵੱਲੋਂ ਕਾਂਗਰਸੀ ਪ੍ਰਧਾਨ ਦੀ ਚੋਣ ਵਿਚ ਵੋਟ ਪਾਉਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਨਰਾਜ਼ਗੀ ਦਰਸ਼ਾਉਂਦੇ ਹੋਏ ਟਵੀਟ ਕਰ ਲਿਖਿਆ ਕਿ “ਭਾਵੇਂ ਮੈਂ ਅਬੋਹਰ ਤੋਂ ਵਿਧਾਇਕ ਹਾਂ, ਪਰ ਪਾਰਟੀ ਨੇ ਮੈਨੂੰ ਡੈਲੀਗੇਟ ਹੋਣ ਦੇ ਯੋਗ ਨਹੀਂ ਸਮਝਿਆ, ਇਸ ਲਈ ਵੋਟ ਨਹੀਂ ਪਾਵਾਂਗਾ..ਪਰ ਮੈਨੂੰ ਸ਼ਸ਼ੀ ਥਰੂਰ ਪਸੰਦ ਹੈ। ਜਿਨ੍ਹਾਂ ‘ਚ ਲੜਨ ਦੀ ਸ਼ਕਤੀ ਹੇ।ਉਨ੍ਹਾਂ ਦਾ ਦ੍ਰਿਸ਼ਟੀਕੋਣ ਅਤੇ ਉਨ੍ਹਾਂ ਦਾ ਨਾਅਰਾ ‘ਕੱਲ੍ਹ ਦਾ ਸੋਚੋ’ ਸੱਭ ਤੋਂ ਵਧੀਆ ਹੈ।”
Even though I am an MLA from Abohar, the party did not think of me as fit enough for being a delegate, so won’t be able to vote..but I like @ShashiTharoor ji’s fighting spirit, his vision and his slogan ‘think tomorrow’. all the best…
— Sandeep Jakhar (@SandeepJakharpb) October 9, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.