Breaking NewsD5 specialNewsPunjabTop News

ਸੰਜੇ ਪੋਪਲੀ ਦੇ ਬੇਟੇ ਨੇ ਮਾਰੀ ਖੁੱਦ ਨੂੰ ਗੋਲੀ

ਚੰਡੀਗੜ੍ਹ: ਸੰਜੇ ਪੋਪਲੀ ਜੋ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਵਿਜ਼ਿਲੈਂਸ ਦੀ ਹਿਰਾਸਤ ਵਿਚ ਸਨ।ਅੱਜ ਚਾਰ ਦਿਨਾਂ ਬਾਅਦ ਸੰਜੇ ਪੋਪਲੀ ਦਾ ਰਿਮਾਂਡ ਖਤਮ ਹੋ ਰਿਹਾ ਸੀ।ਜਿਸ ਤੋਂ ਬਾਅਦ ਪੋਪਲੀ ਨੂੰ ਕੋਰਟ ‘ਚ ਪੇਸ਼ ਕਰਨਾ ਸੀ।ਕੋਰਟ ‘ਚ ਪੇਸ਼ ਕਰਨ ਤੋਂ ਠੀਕ ਪਹਿਲਾ ਸੰਜੇ ਪੋਪਲੀ ਦੇ ਘਰ ਜੋ ਕਿ ਚੰਡੀਗੜ੍ਹ ਦੇ ਸੈਕਟਰ 11 ਵਿਚ ਮੋਜੂਦ ਹੈ, ਉਥੇ ਗੋਲੀ ਚਲਣ ਦੀ ਆਵਾਜ਼ ਆਈ ਹੈ।

Budget 2022 : Session ਅੱਧ ਵਿਚਾਲੇ ਛੱਡ CM Mann ਗਿਆ Manali? ਇੱਧਰ ਫਸਣਗੇ ਸਿੰਙ | D5 Channel Punjabi

ਇਹ ਗੋਲੌ ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਵੱਲੋਂ ਚਲਾਈ ਗਈ ਸੀ।ਇਹ ਗੋਲੀ ਕਾਰਤਿਕ ਨੇ ਆਪਣੇ ਆਪ ਤੇ ਚਲਾਈ ਜਿਸ ਕਰਕੇ ਕਾਰਤਿਕ ਦੀ ਮੋਕੇ ਤੇ ਮੋਤ ਹੋ ਗਈ।ਵਿਜ਼ਿਲੈਂਸ ਦੀ ਟੀਮ ਸੰਜੇ ਪੋਪਲੀ ਦੇ ਘਰ ਰਿਕਵਰੀ ਕਰਨ ਗਈ ਸੀ।

Aam Aadmi Party ਲਈ ਮਾੜੀ ਖ਼ਬਰ, Chairman Ajaypal Singh Gill ਨੇ ਚੱਕਿਆ ਵੱਡਾ ਕਦਮ | D5 Channel Punjabi

ਸੰਜੇ ਪੋਪਲੀ ਦੇ ਪਤਨੀ ਦਾ ਕਹਿਣਾ ਹੈ ਕਿ ਪੁਲਿਸ ਵੱਲੋ ਸਾਡੇ ਉਤੇ ਬਹੁਤ ਪ੍ਰਸ਼ੈਰ ਬਣਾਇਆ ਜਾ ਰਿਹਾ ਸੀ ਜਿਸ ਕਰਕੇ ਮੇਰੇ ਪੁੱਤਰ ਨੇ ਖੁੱਦ ਨੂੰ ਗੋਲੀ ਮਾਰ ਲਈ।ਸੰਜੇ ਪੋਪਲੀ ਦੇ ਪਤਨੀ ਹੁਣ ਵਿਜਿਲੈਂਸ ਦੇ ਖਿਲਾਫ ਕੋਰਟ ਜਾਏਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button