InternationalBreaking NewsD5 specialNewsPoliticsTop News

ਸੰਘੀ ਅਦਾਲਤ ਵੱਲੋਂ 7 ਸਾਲਾਂ ਬਾਅਦ ਕੈਲੀਫੋਰਨੀਆ ਦੇ ਪੀੜ੍ਹਤ ਪਰਿਵਾਰ ਨੂੰ ਮਿਲਿਆ ਇਨਸਾਫ਼

ਸੈਕਰਾਮੈਂਟੋ: ਸੈਨ ਡਇਏਗੋ ਕਾਊਂਟੀ ਪੁਲਿਸ ਨਾਲ ਕੈਲੀਫੋਰਨੀਆ ਦੇ ਇੱਕ ਵਿਅਕਤੀ ਦੀ ਤਕਰਾਰ ਹੋਈ ਜਿਸ ਵਿੱਚ ਕੈਲੀਫੋਰਨੀਆ ਦੇ ਵਿਅਕਤੀ ਦੀ ਮੌਤ ਹੋ ਗਈ ਸੀ। ਸੰਘੀ ਅਦਾਲਤ ਨੇ ਇਸ ਮੌਤ ਦੇ ਮਾਮਲੇ ਵਿੱਚ ਅੱਜ ਮੁਆਵਜ਼ੇ ਦਾ ਐਲਾਨ ਕੀਤਾ ਹੈ।

‘ਆਪ’ ’ਚ ਹੋਈ ਅੰਦਰੂਨੀ ਹੱਲਚਲ, ਕੇਜਰੀਵਾਲ ਨੇ ਸੱਦੀ ਮੀਟਿੰਗ, ਕਈ ਲੀਡਰਾਂ ਨੂੰ ਕੀਤਾ ਜਾਵੇਗਾ ਖੁਸ਼

ਮ੍ਰਿਤਕ ਦ ਦੇ ਪੀੜਤ ਪਰਿਵਾਰ ਨੂੰ ਅਦਾਲਤ ਵੱਲੋਂ 8.50 ਕਰੋੜ ਡਾਲਰ ਦਾ ਮੁਆਵਜ਼ਾ ਦੇਣ ਦਾ ਹੁਕਮ ਜਾਰੀ ਕੀਤਾ ਹੈ। ਪੁਲਿਸ ਨਾਲ ਹੋਈ ਤਕਰਾਰ ਦੀ ਇਹ ਘਟਨਾ ਸਾਲ 2015 ਦੀ ਹੈ।

ਕਿਸਾਨਾਂ ਦਾ ਵੱਡਾ ਐਲਾਨ, ਮੁੜ ਹੋਵੇਗਾ ਸੰਘਰਸ਼, ਕੇਜਰੀਵਾਲ ਨੇ ਸੱਦੀ ਮੀਟਿੰਗ, ਰੁੱਸੇ ਕਈ ਵਿਧਾਇਕ? D5 Channel Punjabi

ਮ੍ਰਿਤਕ ਲੱਕੀ ਫੌਨਸੀ ਨਾਂਅ ਦੇ ਵਿਅਕਤੀ ਦੇ ਪੀੜ੍ਹਤ ਪਰਿਵਾਰ ਨੇ ਕਾਊਂਟੀ ਅਤੇ ਪੁਲਿਸ ਵਿਭਾਗ ਦਾਇਰ ਪਟੀਸ਼ਨ ਦਾਖ਼ਲ ਕੀਤੀ ਸੀ ਜਿਸ ਵਿੱਚ ਉਨ੍ਹਾਂ ਦੋਸ਼ ਲਾਇਆ ਗਿਆ ਸੀ ਕਿ ਪੁਲਿਸ ਦੀ ਧੱਕੇਸ਼ਾਹੀ ਅਤੇ ਲਾਪਰਵਾਹੀ ਕਾਰਨ ਫੌਨਸੀ ਦੀ ਮੌਤ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button