Breaking NewsD5 specialNewsPoliticsPunjabTop News

ਸਿਵਲ ਸਕੱਤਰੇਤ ਵਿੱਚ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਅਲਾਟ ਕੀਤੇ ਗਏ ਦਫ਼ਤਰ, ਮੰਤਰੀ ਤੀਜੀ ਤੋਂ ਸੱਤਵੀਂ ਮੰਜ਼ਲ ਤੱਕ ਬੈਠਣਗੇ

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਵਿੱਚ ਸ਼ਾਮਲ ਮੰਤਰੀਆਂ ਨੂੰ ਪੰਜਾਬ ਸਕੱਤਰੇਤ, ਚੰਡੀਗੜ੍ਹ ਵਿਖੇ ਦਫਤਰ ਅਲਾਟ ਕੀਤੇ ਗਏ ਹਨ। ਸਾਰੇ ਮੰਤਰੀਆਂ ਨੂੰ 3 ਤੋਂ 7 ਵੀਂ ਮੰਜ਼ਲ ਤੱਕ ਦਫਤਰ ਦੇ ਕੇ ਇੱਕ ਸੂਚੀ ਜਾਰੀ ਕੀਤੀ ਗਈ ਹੈ ਤਾਂ ਜੋ ਕਿਸੇ ਨੂੰ ਵੀ ਸਬੰਧਤ ਵਿਭਾਗ ਦੇ ਮੰਤਰੀ ਨਾਲ ਮੁਲਾਕਾਤ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਪੂਰੀ ਸੂਚੀ ਪੜ੍ਹੋ-

ਕਿਸਾਨਾਂ ਲਈ ਮਾੜੀ ਖ਼ਬਰ, ਧਰਨੇ ‘ਤੇ ਵਾਪਰਿਆ ਵੱਡਾ ਭਾਣਾ || D5 Channel Punjabi

ਪੰਜਾਬ ਸਿਵਲ ਸਕੱਤਰੇਤ
ਤੀਜੀ ਮੰਜ਼ਲ
ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਕਮਰਾ ਨੰਬਰ 31-32 ਵਿੱਚ
ਕਮਰਾ ਨੰਬਰ 15 ਅਤੇ 19 ਮਨਪ੍ਰੀਤ ਬਾਦਲ
ਕਮਰਾ ਨੰਬਰ 20 ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ
ਕਮਰਾ ਨੰਬਰ 34 ਗੁਰਕੀਰਤ ਕੋਟਲੀ ਬੈਠਣਗੇ

ਲਓ ਸਰਕਾਰ ਕਾਨੂੰਨ ਰੱਦ ਕਰਨ ਨੂੰ ਤਿਆਰ? D5 Channel Punjabi

ਪੰਜਵੀਂ ਮੰਜ਼ਲ
ਕਮਰਾ ਨੰਬਰ 25 ਅਤੇ 27 ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ
ਕਮਰਾ ਨੰਬਰ 21 ਰਾਣਾ ਗੁਰਜੀਤ ਸਿੰਘ
ਕਮਰਾ ਨੰ: 30-31 ਵਿਜੇ ਇੰਦਰ ਸਿੰਗਲਾ
ਕਮਰਾ ਨੰਬਰ 33 ਭਾਰਤ ਭੂਸ਼ਣ ਆਸ਼ੂ
ਕਮਰਾ ਨੰਬਰ 5 ਕੈਬਨਿਟ ਮੰਤਰੀ ਪ੍ਰਗਟ ਸਿੰਘ ਬੈਠਣਗੇ

ਦਿੱਲੀ ਤੋਂ ਕਿਸਾਨਾਂ ਨੂੰ ਮਿਲੀ ਖੁਸ਼ਖਬਰੀ, ਅੰਦੋਲਨ ਨੂੰ ਮਿਲੀ ਵੱਡੀ ਸਪੋਟ || D5 Channel Punjabi

6 ਵੀਂ ਮੰਜ਼ਲ
ਕਮਰਾ ਨੰਬਰ 38 ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ
ਕਮਰਾ ਨੰਬਰ 37 ਸ਼੍ਰੀਮਤੀ ਅਰੁਣਾ ਚੌਧਰੀ
ਕਮਰਾ ਨੰਬਰ 34 ਸ਼੍ਰੀਮਤੀ ਰਜ਼ੀਆ ਸੁਲਤਾਨਾ
ਕਮਰਾ ਨੰਬਰ 33 ਅਤੇ 35 ਅਮਰਿੰਦਰ ਸਿੰਘ ਰਾਜਾ ਵੈਡਿੰਗ ਬੈਠਣਗੇ

ਕਿਸਾਨਾਂ ਤੋ ਕੰਬੀ ਸਰਕਾਰ, ਬੀਜੇਪੀ ਦਾ ਦਫਤਰ ਕਰਤਾ ਬੰਦ || D5 Channel Punjabi

ਸੱਤਵੀਂ ਮੰਜ਼ਲ
ਕਮਰਾ ਨੰਬਰ 35 ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ
ਕਮਰਾ ਨੰਬਰ 27 ਰਾਜ ਕੁਮਾਰ ਵੇਰਕਾ
ਕਮਰਾ ਨੰਬਰ 31 ਅਤੇ 33 ਸੰਗਤ ਸਿੰਘ ਗਿਲਜੀਆਂ ਬੈਠਣਗੇ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button