ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਚਾਹਲ ਦੇ ਪਟਿਆਲਾ ਸਥਿਤ ਘਰ ਵਿਜੀਲੈਂਸ ਨੇ ਦੱਸਤਕ ਦਿੱਤੀ ਹੈ। ਜਦੋਂ ਵਿਜੀਲੈਂਸ ਚਾਹਲ ਦੇ ਘਰ ਪਹੁੰਚੀ ਤਾਂ ਮੌਕਾ ਇਹ ਬਣਿਆ ਕਿ ਵਿਜੀਲੈਂਸ ਘਰ ਦਾ ਗੇਰ ਖੜਕਾਉਂਦੀ ਰਹੀ ਪਰ ਅੰਦਰੋਂ ਕਿਸੇ ਨੇ ਵੀ ਦਰਵਾਜ਼ਾਂ ਨਹੀਂ ਖੋਲ੍ਹੀਆਂ।
‘ਆਪ’ MLA ਨੂੰ SSP ਦੀ ਧਮਕੀ? ਅੱਕੇ MLA ਨੇ ਮੋੜੀ Security ! D5 Channel Punjabi
ਆਖਰ ‘ਚ ਵਿਜੀਲੈਂਸ ਨੂੰ ਖਾਲੀ ਹੱਥ ਵਾਪਿਸ ਪਰਤ ਗਈ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਦੀ ਟੀਮ ‘ਚ 2 ਔਰਤਾਂ ਸਮੇਤ ਸੱਤ ਮੈਬਰ ਸ਼ਾਮਲ ਸਨ। ਪੰਜਾਬ ਵਿਜੀਲੈਂਸ ਬਿਊਰੋ ਨੇ ਅਗਸਤ ਮਹੀਨੇ ਭਰਤ ਇੰਦਰ ਸਿੰਘ ਚਾਹਲ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਕੇਸ ਦਰਜ ਕੀਤਾ ਹੈ। ਵਿਜੀਲੈਂਸ ਵਲੋਂ ਚਾਹਲ ਦੀ ਗ੍ਰਿਫ਼ਤਾਰੀ ਲਈ ਉਸਦੀ ਭਾਲ ਕੀਤੀ ਜਾ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.