‘ਸਵਰਨੀਮ ਵਿਜੇ ਪਰਵ’ ‘ਚ Rajnath Singh ਦਾ ਸੰਬੋਧਨ

ਨਵੀਂ ਦਿੱਲੀ: ਦੇਸ਼ ਦੇ ਰੱਖਿਆ ਮੰਤਰੀ Ranath Singh ਨੇ ਅੱਜ ਕਿਹਾ ਕਿ ਜਨਰਲ Bipin Rawat, ਉਨ੍ਹਾਂ ਦੀ ਪਤਨੀ ਅਤੇ 11 ਜਵਾਨਾਂ ਦੀ ਜਾਨ ਗੁਆਉਣ ਤੋਂ ਬਾਅਦ ਸਾਡੇ ਵੱਲੋਂ ‘ਸਵਰਨੀਮ ਵਿਜੇ ਪਰਵ’ ਸਾਦੇ ਤਰੀਕੇ ਨਾਲ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ AIF ਦੇ GP Captain Varun Singh ਕਮਾਂਡ ਹਾਲੇ ਬੈਂਗਲੁਰੂ ਦੇ ਹਸਪਤਾਲ ਵਿੱਚ ਦਾਖ਼ਲ ਹਨ। ਅਸੀਂ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦੇ ਹਾਂ।
http://ਬਾਗੀ ਹੋਇਆ ਅਕਾਲੀ ਆਗੂ, ਅਕਾਲੀ ਦਲ ਦੇ ਖੋਲ੍ਹੇ ਗੁੱਝੇ ਭੇਤ, ਸੁਖਬੀਰ ਬਾਦਲ ਨੂੰ ਝਟਕਾ
Rajnath Singh ਨੇ ‘ਸਵਰਨੀਮ ਵਿਜੇ ਪਰਵ’ ਦੇ ਉਦਘਾਟਨ ਸਮਾਰੋਹ ਵਿੱਚ ਬੋਲਦਿਆਂ ਕਿਹਾ ਕਿ ਮੇਰੇ ਵੱਲੋਂ ਭਾਰਤ ਦੇ ਹਰ ਸੈਨਿਕ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਪ੍ਰਣਾਮ। ਜਵਾਨਾਂ ਦੀ ਬਹਾਦਰੀ ਅਤੇ ਕੁਰਬਾਨੀ ਦੇ ਨਾਲ ਹੀ ਭਾਰਤ ਨੇ 1971 ਵਿੱਚ ਜੰਗ ਵਿੱਚ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਬੰਗਲਾਦੇਸ਼ ਵਿੱਚ ਲੋਕਤੰਤਰ ਦੀ ਸਥਾਪਨਾ ਵਿਚ ਭਾਰਤ ਨੇ ਆਪਣਾ ਯੋਗਦਾਨ ਪਾਇਆ ਅਤੇ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ 50 ਸਾਲਾਂ ਵਿਚ ਬੰਗਲਾਦੇਸ਼ ਵਿਕਾਸ ਕਰ ਕੇ ਉਚਾਈਆਂ ਤੱਕ ਪਹੁੰਚਿਆ।
Speaking at the inaugural ceremony of ‘Swarnim Vijay Parv’. https://t.co/Fr6y7506sx
— Rajnath Singh (@rajnathsingh) December 12, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.