ਸ਼੍ਰੀ ਰਾਮ ਨੌਵੀਂ ਦੇ ਸ਼ੁਭ ਦਿਹਾੜੇ ‘ਤੇ ਜਾਪਾਨ ਵਿਖੇ ਹਿੰਦੂ ਸਮਾਜ ਵੱਲੋ ਸ਼੍ਰੀ ਰਾਮ ਮੰਦਿਰ ਦਾ ਉਦਘਾਟਨ
ਜਪਾਨ: ਅੱਜ ਸ਼੍ਰੀ ਰਾਮ ਨੌਵੀਂ ਦੇ ਸ਼ੁਭ ਦਿਹਾੜੇ ‘ਤੇ ਜਾਪਾਨ ਦੇ ਇਬਾਰਕੀ ਕੇਨ ਵਿਖੇ ਹਿੰਦੂ ਸਮਾਜ ਵੱਲੋ ਸ਼੍ਰੀ ਰਾਮ Mandir ਦਾ ਉਦਘਾਟਨ ਕੀਤਾ ਗਿਆ। ਇਸ ਮੋਕੇ ਪੂਜਾ ਅਰਚਨਾ ਕੀਤੀ ਗਈ। ਜਾਪਾਨ ਦੇ ਹਿੰਦ ਸਮਾਜ ਦੇ ਲੋਕਾਂ ਨੇ ਗੁਲਾਬ ਗੰਭੀਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਹਨਾਂ ਦੀ ਬਦੋਲਤ ਇਹ ਸਬ ਸੰਭਵ ਹੋ ਸਕਿਆ।ਇਸ ਮੋਕੇ ਗੁਲਾਬ ਗੰਭੀਰ ਨੇ ਬੋਲਦਿਆਂ ਕਿਹਾ ਕਿ ਜਦੋਂ ਤਕ ਉਹ ਜਿੰਦਾ ਹਨ ਇਸ Mandir ਦਾ ਸਾਰਾ ਕੰਮ ਉਹ ਦੇਖਣਗੇ ਅਤੇ ਕਿਸੇ ਚੀਜ ਦੀ ਕਮੀ ਨਹੀਂ ਆਓਣ ਦਿੱਤੀ ਜਾਵੇਗੀ।
Raja Warring ਦੀ ਪ੍ਰਧਾਨਗੀ ਨੇ ਪਵਾਏ ਪੁਆੜੇ, Sidhu ਦੇ ਘਰ ਇਕੱਠੇ ਹੋਏ ਕਾਂਗਰਸੀ? | D5 Channel Punjabi
ਇਸ ਮੋਕੇ ਗੁਲਾਬ ਗਭੀਰ ਦੇ ਜਾਪਾਨ ਦੇ ਜੰਮਪਲ ਬੇਟੇ ਕਿਰਤੋ ਗੰਭੀਰ ਨੇ ਵੀ ਸ਼੍ਰੀ ਰਾਮ ਦੇ ਜੈਕਰੇ ਲਗਾਏ । ਰਾਜੇਸ਼ ਖੁੱਲਰ ਨੇ ਵੀ ਕਿਹਾ ਕੀ ਜਦੋਂ ਤਕ ਉਹ ਹਨ ਇਸ ਮੰਦਿਰ ਦਾ ਕੋਈ ਵੀ ਕੰਮ ਰੁਕੇਗਾ ਨਹੀਂ। ਸਪਨ ਸੇਨ ਦਾ ਵੀ ਜਾਪਾਨ ਦੇ ਹਿੰਦੂ ਸਮਾਜ ਦੇ ਲੋਕਾ ਵੱਲੋ ਤਹਿ ਤਹਿ ਦਿਲੋਂ ਧੰਨਵਾਦ ਕੀਤਾ। ਜਿਹਨਾ ਦਾ ਇਸ ਮੰਦਿਰ ਬਣਾਓਣ ਵਿੱਚ ਬਹੁਤ ਯੋਗਦਾਨ ਰਿਹਾ। ਜਾਪਾਨ ਦੇ ਹਿੰਦੂ ਸਮਾਜ ਨੇ ਸੁਮਿਤ ਦਦਵਾਲ,ਸਚਿਨ ਸ਼ਰਮਾ ਅਤੇ ਬਾਜ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ।
ਬਿਜਲੀ ਦੇ 300 ਯੂਨਿਟ ਮੁਆਫ਼? Power Minister Harbhajan Singh ਦਾ ਅਇਆ ਬਿਆਨ | D5 Channel Punjabi
ਜਿਹਨਾ ਦੀ ਬਦੋਲਤ ਇਸ ਮਦਿਰ ਦਾ ਕੰਮ ਜੋ 1 ਮਹੀਨੇ ਵਿਚ ਹੋਣਾ ਸੀ ਉਹ ਕੰਮ 4ਦਿਨਾਂ ਵਿੱਚ ਕੀਤਾ ਗਿਆ ਇਸ ਮੋਕੇ ਗੁਲਾਬ ਗਭੀਰ, ਕਿਰਤੋ ਗੰਭੀਰ, ਰਾਜੇਸ਼ ਖੁੱਲਰ, ਰੌਬਿਨ ਗੰਭੀਰ, ਰਾਜੇਸ਼ ਯਾਦਵ,ਸਪਨ ਸੇਨ,ਗੁਲਸ਼ਨ ਦਦਵਾਲ,ਸੁਮਿਤ ਦਦਵਾਲ,ਸਚਿਨ ਸ਼ਰਮਾ,ਰੋਹਿਤ ਤਿਵਾੜੀ, ਬਾਜ,ਧਰਮਿੰਦਰ ਮੱਲੀ, ਹਰਿੰਦਰ ਧਾਲੀਵਾਲ,ਸ਼ੁਭਮ ਰਾਜਪੁਤ, ਗੁਰਪ੍ਰੀਤ ਕੁਨਰ,ਹੀਰਾ,ਅਜੇ ਪ੍ਰਧਾਨ ਤੋ ਇਲਾਵਾ ਹੋਰ ਵੀ ਮੌਜੂਦ ਰਹੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.