Breaking NewsD5 specialIndiaNewsPunjabTop News

ਸ਼੍ਰੀ ਰਾਮ ਤੀਰਥ ਮੰਦਿਰ ‘ਚ ਨਤਮਸਤਕ ਹੋਏ Arvind Kejriwal,ਐਸਸੀ ਭਾਈਚਾਰੇ ਲਈ ਚੰਗੀ ਸਿੱਖਿਆ ਸਮੇਤ ਕੀਤੇ ਇਹ ਐਲਾਨ

ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਸ਼ਨੀਵਾਰ ਨੂੰ ਅੰਮ੍ਰਿਤਸਰ ਸਥਿਤ ਪ੍ਰਾਚੀਨ ਅਤੇ ਇਤਿਹਾਸਿਕ ‘ਸ਼੍ਰੀ ਰਾਮ ਤੀਰਥ ਮੰਦਿਰ’ ‘ਚ ਨਤਮਸਤਕ ਹੋਏ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਜੇਕਰ ‘ਆਪ’ ਪਾਰਟੀ ਦੀ ਸਰਕਾਰ ਬਣੀ ਤਾਂ ਐਸਸੀ ਭਾਈਚਾਰੇ ਦੇ ਲੋਕਾਂ ਨੂੰ ਚੰਗੀ ਸਿੱਖਿਆ ਦਿਵਾਉਣਗੇ, ਸਫਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ। ਬਾਬਾ ਸਾਹਿਬ ਦਾ ਜੋ ਸੁਪਨਾ ਸੀ ਉਸਨੂੰ ਕੇਜਰੀਵਾਲ ਪੂਰਾ ਕਰਨਗੇ।

ਲਓ ਕੇਜਰੀਵਾਲ ਨੇ ਖੁਸ਼ ਕਰਤਾ ਪੂਰਾ ਪੰਜਾਬ, ਹੁਣੇ ਕੀਤਾ ਐਲਾਨ || D5 Channel Punjabi

ਉਥੇ ਹੀ ਅੱਜ ਸਵੇਰੇ ਵੈਸ਼ਨੂੰ ਦੇਵੀ ‘ਚ ਹੋਏ ਹਾਦਸੇ ‘ਚ ਜਾਨ ਗਵਾਉਣ ਵਾਲਿਆਂ ਲਈ ਅਰਦਾਸ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਮੈਂ ਪਰਮਾਤਮਾ ਨੂੰ ਉਨ੍ਹਾਂ ਦੀ ਆਤਮਾ ਸ਼ਾਂਤੀ ਲਈ ਅਰਦਾਸ ਕਰਦਾ ਹਾਂ, ਭਗਵਾਨ ਉਨ੍ਹਾਂ ਨੂੰ ਆਪਣੇ ਚਰਣਾਂ ‘ਚ ਸਥਾਨ ਦੇਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button