ਸ਼ੈਰੀ ਮਾਨ ਨੇ ਮੁੜ ਵੀਡੀਓ ਸਾਂਝੀ ਕਰ ਪਰਮੀਸ਼ ਵਰਮਾ ਨਾਲ ਵਿਵਾਦ ਕੀਤਾ ਤਾਜ਼ਾ
ਚੰਡੀਗੜ੍ਹ : ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਦਾ ਵਿਵਾਦ ਕਿਸੇ ਤੋਂ ਲੁਕਿਆ ਨਹੀਂ ਹੈ। ਪਰਮੀਸ਼ ਵਰਮਾ ਦੇ ਵਿਆਹ ’ਤੇ ਸ਼ੈਰੀ ਮਾਨ ਦਾ ਫੋਨ ਰੱਖਣ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋਇਆ ਸੀ। ਉਦੋਂ ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਲਾਈਵ ਵੀਡੀਓ ’ਚ ਕਿਹਾ ਸੀ ਕਿ ਕੀ ਉਹ ਡਰੇਕ ਹੈ। ਇਸ ਤੋਂ ਬਾਅਦ ਇਸ ਡਾਇਲਾਗ ਨੂੰ ਮੀਮ ਬਣਾ ਕੇ ਕਈ ਲੋਕਾਂ ਨੇ ਸਾਂਝਾ ਕੀਤਾ।
BIG News : ਲਓ Chandigarh ਦੇ ਹੋਏ ਦੋ ਹਿੱਸੇ? ਆ ਗਿਆ ਫੈਸਲਾ, ਨਹੀਂ ਯਕੀਨ ਤਾਂ ਸੁਣ ਲਵੋ | D5 Channel Punjabi
ਹੁਣ ਸ਼ੈਰੀ ਮਾਨ ਦੇ ਇਕ ਲਾਈਵ ਸ਼ੋਅ ਦੀ ਵੀਡੀਓ ਸਾਹਮਣੇ ਆਈ ਹੈ। ਹਾਲ ਹੀ ’ਚ ਹੋਏ ਇਸ ਲਾਈਵ ਸ਼ੋਅ ਦੀ ਵੀਡੀਓ ਨੂੰ ਸ਼ੈਰੀ ਮਾਨ ਨੇ ਖ਼ੁਦ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ। ਇਸ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਬੋਰਡ ਲੈ ਕੇ ਖੜ੍ਹਾ ਹੈ, ਜਿਸ ’ਤੇ ਲਿਖਿਆ ਹੈ ਕਿ ‘ਤੂੰ ਸਾਲਿਆ ਡਰੇਕ ਹੈ’। ਇਸ ਵੀਡੀਓ ਦੇ ਪਿੱਛੇ ਸ਼ੈਰੀ ਮਾਨ ਦਾ ਗੀਤ ‘ਸ਼ਕਤੀ ਵਾਟਰ’ ਸੁਣਾਈ ਦੇ ਰਿਹਾ ਹੈ।
View this post on Instagram
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.