ਸ਼ਰਨਜੀਤ ਸਿੰਘ ਢਿੱਲੋਂ ਹੋਣਗੇ ਕੋਆਰਡੀਨੇਟਰ ਅਤੇ ਸ. ਸਰਬਜੀਤ ਸਿੰਘ ਸਾਬੀ ਹੋਣਗੇ ਕੋ-ਕੋਆਰਡੀਨੇਟਰ।

ਰਾਜਪੁਤ ਭਾਈਚਾਰੇ ਦੀ ਪੰਜਾਬ ਪੱਧਰੀ ਸਲਾਹਕਾਰ ਕਮੇਟੀ ਦਾ ਐਲਾਨ
ਚੰਡੀਗੜ੍ਹ :ਸ. ਸੁਖਬੀਰ ਸਿੰਘ ਬਾਦਲ ਵੱਲੋਂ ਰਾਜਪੁਤ ਭਾਈਚਾਰੇ ਦੀ ਪੰਜਾਬ ਪੱਧਰੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਅੱਜ ਮੁੱਖ ਦਫਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਸ. ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਪੱਧਰ ਦੀ ਰਾਜਪੁਤ ਭਾਈਚਾਰੇ ਨਾਲ ਸਬੰਧਤ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਦੇ ਕੋਆਰਡੀਨੇਟਰ ਸ਼੍ਰੀ. ਸ਼. ਸ਼ਰਨਜੀਤ ਸਿੰਘ ਢਿੱਲੋਂ ਅਤੇ ਕੋ-ਕੋਆਰਡੀਨੇਟਰ ਸ. ਸਰਬਜੀਤ ਸਿੰਘ ਸਾਬੀ ਹੋਣਗੇ। ਉਹਨਾਂ ਵੱਲੋਂ ਰਾਜਪੁਤ ਭਾਈਚਾਰੇ ਨਾਲ ਤਾਲਮੇਲ ਰੱਖਦਿਆਂ ਇਸ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰਨਗੇ। ਸਮੇਂ-ਸਮੇਂ ਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਖੁੱਦ ਮੀਟਿੰਗਾਂ ਲਿਆ ਕਰਨਗੇ ।
ਰਾਜੇਵਾਲ ਨੇ ਦੱਸੀ ਮੋਦੀ ਦੀ ਅਜਿਹੀ ਗੱਲ!ਬੀਜੇਪੀ ਦੇ ਗੜ੍ਹ ‘ਚ ਲੀਡਰ ਬਣੇ ਕਿਸਾਨਸੁਣ ਕਿਸਾਨਾਂ ‘ਚ ਭਰਿਆ ਜੋਸ਼,
ਇਸ ਸਲਾਹਕਾਰ ਕਮੇਟੀ ਵਿੱਚ ਸ. ਸੁਰਜੀਤ ਸਿੰਘ ਗੜ੍ਹੀ ਮੈਂਬਰ ਐਸ.ਜੀ.ਪੀ.ਸੀ., ਸ. ਠਾਕੁਰ ਬਲਕਾਰ ਸਿੰਘ ਕੋਟਲੀ ਰੋਲਾਂ, ਸ. ਠਾਕੁਰ ਦਰਸ਼ਨ ਸਿੰਘ ਅਲਮਾਂ, ਸ. ਰੋਸ਼ਨ ਸਿੰਘ ਚਿੱਬ ਸਾਬਕਾ ਸਰਪੰਚ, ਸ਼੍ਰੀ ਪਵਨ ਠਾਕੁਰ, ਸ. ਗੋਪਾਲ ਸਿੰਘ, ਸ. ਕਿਸ਼ਨ ਪਾਲ ਸਿੰਘ ਬਿੱੱਟੂ ਸੈਨੀਆਲ, ਸ਼੍ਰੀ. ਅਨੀਲ ਕੁਮਾਰ ਬਹਿਬਲ, ਸ. ਰਨਬੀਰ ਸਿੰਘ ਪੱਪੂ ਮਾਨ, ਸ਼੍ਰੀ ਰਮੇਸ਼ ਕੁਮਾਰ ਝਾਰੇੜੀਆਂ, ਸ਼੍ਰੀ ਸੁਰਿੰਦਰ ਠਾਕੁਰ ਝਾਰਿੰਗ, ਸ. ਅਵਤਾਰ ਸਿੰਘ ਬਿੰਝੂ, ਸ਼੍ਰੀ ਮੰਗਤ ਰਾਮ ਢੋਲਬਾਹਾ, ਸ. ਦਿਲਬਾਗ ਸਿੰਘ ਸ਼ਾਹਪੁਰ, ਸ. ਮੋਹਨਪਾਲ ਸਿੰਘ, ਸ. ਸੁਖਵਿੰਦਰ ਸਿੰਘ ਰੇਹਲਾਂ, ਸ. ਹਰਚਰਨ ਸਿੰਘ ਬੰਟੀ, ਜੱਥੇਦਾਰ ਹਰਨਾਮ ਸਿੰਘ ਅਲਾਵਪੁਰ, ਸ. ਹਰਜਾਪ ਸਿੰਘ ਮਾਈਓ ਕਾਟੀ, ਸ. ਗੁਰਮੇਲ ਸਿੰਘ ਭੱਟੀ ਸ਼ਾਹਲੋਂ, ਸ਼੍ਰੀ. ਰਣਦੀਪ ਸਿੰਘ ਕੌਸ਼ਲ, ਡਾ. ਜਰਨੈਲ ਸਿੰਘ ਬਠਿੰਡਾ, ਸ. ਕਾਬਲ ਸਿੰਘ ਲੁਧਿਆਣਾ, ਸ. ਜਰਨੈਲ ਸਿੰਘ ਲੁਧਿਆਣਾ, ਸ. ਬਲਬੀਰ ਸਿੰਘ ਲੁਧਿਆਣਾ, ਸ਼੍ਰੀ. ਚੰਦਰਭਾਨ ਚੌਹਨ ਲੁਧਿਆਣਾ, ਸ. ਸੁਖਵਿੰਦਰ ਸਿੰਘ ਲੁਧਿਆਣਾ, ਸ. ਬਲਵਿੰਦਰ ਸਿੰਘ ਨੇਪਰਾ, ਸ. ਸੁਖਵਿੰਦਰ ਸਿੰਘ ਮੱਘਰ, ਸ. ਗੁਰਮੀਤ ਸਿੰਘ ਸੇਦਖੇੜੀ, ਸ. ਕਮਲਜੀਤ ਸਿੰਘ, ਸ. ਸੁਖਦੇਵ ਸਿੰਘ ਅਲੀਪੁਰ, ਸ. ਅਮਰੀਕ ਸਿੰਘ ਸ਼ੰਕਰਪੁਰ, ਸ. ਅੰਗਰੇਜ ਸਿੰਘ ਘਰਾਮ, ਸ. ਦਿਵਾਨ ਸਿੰਘ ਜੱਟਾਂ ਪੱਟੀ, ਸ਼੍ਰੀ. ਗੁਰਲਾਭ ਚੰਦ ਮਲਕਾਨਾਂ ਪੱਟੀ, ਸ਼੍ਰੀ. ਸੰਦੀਪ ਰਾਣਾ ਖਰੜ, ਸ਼੍ਰੀ. ਨਰੇਸ਼ ਪਾਲ ਖਰੜ, ਸ਼੍ਰੀ. ਟੋਨੀ ਰਾਣਾ ਡੇਰਾ ਬੱਸੀ, ਸ਼੍ਰੀ. ਜਗਦੀਪ ਠਾਕੁਰ ਹੰਡਸ਼ੇਰਾ ਸ਼ਾਮਲ ਹਨ। ਕੁੱਝ ਮੈਂਬਰਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.