NewsBreaking NewsD5 specialIndiaPunjab
ਵੱਡੀ ਖ਼ਬਰ : SC ‘ਚ ਟਰੈਕਟਰ ਪਰੇਡ ਨੂੰ ਲੈ ਕੇ ਹੁਣ 20 ਜਨਵਰੀ ਨੂੰ ਹੋਵੇਗੀ ਸੁਣਵਾਈ
ਨਵੀਂ ਦਿੱਲੀ : ਸੁਪ੍ਰੀਮ ਕੋਰਟ ‘ਚ ਕਿਸਾਨਾਂ ਦੀ ਟਰੈਕਟਰ ਪਰੇਡ ਨੂੰ ਲੈ ਕੇ ਫਿਲਹਾਲ ਸੁਣਵਾਈ 20 ਜਨਵਰੀ ਤੱਕ ਟਾਲ ਦਿੱਤੀ ਗਈ ਹੈ, ਪਰ ਇਸ ਤੋਂ ਪਹਿਲਾਂ ਕੋਰਟ ਦੇ ਬੈਂਚ ਨੇ ਪੁਲਿਸ ਨੂੰ ਇੱਕ ਵੱਡਾ ਆਦੇਸ਼ ਦਿੱਤਾ। ਕੋਰਟ ਨੇ ਕਿਹਾ ਹੈ ਕਿ ਦਿੱਲੀ ‘ਚ ਕੌਣ ਆਵੇਗਾ ਜਾਂ ਨਹੀਂ ਇਹ ਤੈਅ ਕਰਨਾ ਪੁਲਿਸ ਦਾ ਕੰਮ ਹੈ।
ਪ੍ਰਧਾਨ ਮੰਤਰੀ ਕਰੇਗਾ ਕਿਸਾਨਾਂ ਨਾਲ ਮੀਟਿੰਗ?ਹੁਣ ਹੋਣਗੇ ਕਾਨੂੰਨ ਰੱਦ,19 ਦੀ ਮੀਟਿੰਗ ‘ਚ ਹੋਵੇਗਾ ਵੱਡਾ ਧਮਾਕਾ
ਉਥੇ ਹੀ ਕੋਰਟ ਦੀ ਇਸ ਸੁਣਵਾਈ ਦੇ ਦੌਰਾਨ ਬੈਂਚ ‘ਚ ਨਵਾਂਪਣ ਦਿਖਾਈ ਦੇਵੇਗਾ। ਬੈਂਚ ‘ਚ ਹੁਣ ਜਸਟਿਸ ਬੋਪੰਨਾ ਅਤੇ ਵੀ. ਰਾਮਾਸੁਬਰਮਣੀਅਮ ਦੀ ਬਜਾਏ , ਜਸਟਿਸ ਐਲ ਨਾਗੇਸ਼ਵਰ ਰਾਅ ਅਤੇ ਵਿਨੀਤ ਸਰਨ ਮੁੱਖ ਜਸਟਿਸ ਦੇ ਨਾਲ ਸੁਣਵਾਈ ਦਾ ਹਿੱਸਾ ਬਣਨਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.