Breaking NewsD5 specialNewsPunjab

ਵੱਡੀ ਖ਼ਬਰ, ਪੁਲਿਸ ਨੇ ਚੁੱਕਿਆ ਨਾਮੀ ਗੈਂਗਸਟਰ, ਜਿੰਮ ‘ਚ ਬੈਠੇ ਨੂੰ ਪਾ ਲਿਆ ਘੇਰਾ

ਫਿਰੋਜ਼ਪੁਰ : ਪੁਲਿਸ ਦੀ ਗ੍ਰਿਫ਼ਤ ‘ਚ ਨਜ਼ਰ ਆ ਰਿਹਾ ਇਹ ਮੁਲਜ਼ਮ ਕੋਈ ਆਮ ਅਪਰਾਧੀ ਨਹੀਂ ਬਲਕਿ ਇਕ ਨਾਮੀ ਗੈਂਗਸਟਰ ਹੈ। ਜੋ ਪਿਛਲੇ ਲੰਮੇਂ ਸਮੇਂ ਤੋ ਕਈ ਵਾਰ ਪੁਲਿਸ ਨੂੰ ਚਕਮਾ ਦੇ ਕੇ ਭਗੋੜਾ ਸੀ ਪਰ ਹੁਣ ਇਹ ਖਤਰਨਾਕ ਗੈਂਗਸਟਰ ਪੁਲਿਸ ਹਿਰਾਸਤ ‘ਚ ਹੈ। ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਦੇ ਐਸ ਪੀ ਡੀ ਬਲਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਕਾਬੂ ਕੀਤੇ ਗੈਂਗਸਟਰ ਹਰਪ੍ਰੀਤ ਹੈਪੀ ਤੇ ਇਰਾਦਾ ਕਤਲ ਤੋਂ ਇਲਾਵਾ ਕਈ ਹੋਰ ਮਾਮਲੇ ਦਰਜ ਸਨ।

ਵੱਡੀ ਖ਼ਬਰ, ਪੁਲਿਸ ਨੇ ਚੁੱਕਿਆ ਨਾਮੀ GANGSTER, ਜਿੰਮ ‘ਚ ਬੈਠੇ ਨੂੰ ਪਾ ਲਿਆ ਘੇਰਾ, ਦੇਖੋ ਮੌਕੇ ਦੀਆਂ LIVE ਤਸਵੀਰਾਂ

ਉਹਨਾਂ ਦੱਸਿਆ ਕਿ ਖਰੜ ਵਿੱਚ ਇਹਨਾਂ ਦੇ ਗੈਂਗ ਵੱਲੋਂ ਫਿਰੋਜ਼ਪੁਰ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਉਰਫ ਟੀਟਾ ਦੇ ਕਤਲ ਦਾ ਮਾਮਲਾ ਵੀ ਹੁਣ ਗੁਪਤ ਸੂਚਨਾ ਦੇ ਅਧਾਰ ‘ਤੇ ਇਸ ਗੈਂਗਸਟਰ ਨੂੰ ਸਹਿਰ ਦੀ ਇੱਕ ਜਿੰਮ ‘ਚੋਂ ਕਾਬੂ ਕੀਤਾ ਗਿਆ ਹੈ।

ਦਲਿਤਾਂ ਖਿਲਾਫ਼ ਸਰਕਾਰ ਦਾ ਵੱਡਾ ਫ਼ੈਸਲਾ | Latest News | Captain Amarinder Singh

ਪੁਲਿਸ ਦਾ ਕਹਿਣਾ ਹੈ ਕਿ ਜ਼ਲਦ ਇਸ ਦਾ ਰਿਮਾਂਡ ਲੈ ਕੇ ਪੁਛਗਿੱਛ ਕੀਤੀ ਜਾਵੇਗੀ। ਪੁਲਿਸ ਵੱਲੋਂ ਇਸ ਗੈਂਗਸਟਰ ਤੋਂ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ। ਉਮੀਦ ਹੈ ਕਿ ਇਸ ਕੋਲੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button