Breaking NewsD5 specialNewsPunjabTop News

ਵਿਧਾਨ ਸਭਾ ‘ਤੇ ਚਰਚਾ ਲਈ ਅੱਜ ਹੋਵੇਗੀ ਸਾਰੇ ਨਵੇਂ ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਦੀ ਬੈਠਕ

ਚੰਡੀਗੜ੍ਹ : ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ‘ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਉਥੇ ਹੀ ਇਸ ‘ਚ ਅੱਜ ਵਿਧਾਨ ਸਭਾ ਚੋਣਾਂ ‘ਤੇ ਚਰਚਾ ਲਈ ਸਾਰੇ ਨਵੇਂ ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਦੀ ਬੈਠਕ ਸ਼ਾਮ 4 ਵਜੇ ਕਾਂਗਰਸ ਭਵਨ ‘ਚ ਹੋਵੇਗੀ।

ਵੱਡੀ ਖੁਸ਼ਖਬਰੀ, ਤਿਆਰ ਰਹਿਣ ਕਿਸਾਨ, ਮੋਦੀ ਆ ਰਿਹਾ ਪੰਜਾਬ, ਦੇਵੇਗਾ ਆਹ ਤੋਹਫਾ || D5 Channel Punjabi

ਜਿਸਦੀ ਪ੍ਰਧਾਨਤਾ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਕਰਨਗੇ। ਇਸ ਗੱਲ ਦੀ ਜਾਣਕਾਰੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button