InternationalBreaking NewsD5 specialNewsTop News
ਵਿਦਰੋਹੀ ਸਮੂਹਾਂ ਵਿਚਾਲੇ ਝੜਪਾਂ, 24 ਲੋਕਾਂ ਦੀ ਮੌਤ
ਬੋਗੋਟਾ: ਕੋਲੰਬੀਆ ਦੇ ਅਰੌਕਾ ਵਿੱਚ ਵਿਦਰੋਹੀ ਸਮੂਹਾਂ ਵਿਚਾਲੇ ਝੜਪਾਂ ਇਸ ਹਫ਼ਤੇ ਕਈ ਹੋਈਆਂ। ਝੜਪਾਂ ਕਾਰਨ ਤਕਰੀਬਨ 24 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇਨ੍ਹਾਂ ਝੜਪਾਂ ਕਾਰਨ 20 ਲੋਕਾਂ ਨੂੰ ਮਜ਼ਬੂਰ ਹੋ ਕੇ ਆਪਣਾ ਘਰ ਛੱਡਣਾ ਪਿਆ।
Drug Case : Majithia ਨਾਲ ਜੁੜੀ ਵੱਡੀ ਖ਼ਬਰ | D5 Channel Punjabi
ਕੋਲੰਬੀਆ ਦੀ ਫ਼ੌਜ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਫ.ਏ.ਆਰ.ਸੀ. ਦੇ ਸਾਬਕਾ ਮੈਂਬਰਾਂ ਨੇ ਗੁਰੀਲਾ ਸਮੂਹ ਨੈਸ਼ਨਲ ਲਿਬਰੇਸ਼ਨ ਆਰਮੀ ਅਤੇ ਸ਼ਾਂਤੀ ਸਮਝੌਤੇ ਵਿੱਚ ਸ਼ਾਮਲ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਅਰੌਕਾ ਵਿੱਚ ਹਿੰਸਾ ਭੜਕ ਗਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.