
ਅੰਮ੍ਰਿਤਸਰ : ਬੀਤੇ ਕੁਝ ਦਿਨ ਪਹਿਲਾ ਲੁਧਿਆਣਾ ਵਿਚ 10 ਦੇ ਕਰੀਬ ਵਿਅਕਤੀਆਂ ਵੱਲੋਂ 7 ਕਰੋੜ ਤੋਂ ਵੀ ਵੱਧ ਕੈਸ਼ ਵੈਨ ਲੁੱਟ ਲਈ ਗਈ ਸੀ। ਹੱਲੇ ਇਸ ਦੇ ਮੂਜ਼ਰਮ ਫੜੇ ਵੀ ਨਹੀਂ ਗਏ ‘ਤੇ ਹੁਣ ਅੰਮ੍ਰਿਤਸਰ ਵਿਚ ਵੱਡੀ ਲੁੱਟ ਦੀ ਵਾਰਦਾਤ ਵਾਪਰੀ ਹੈ। ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਗੇ ਇੱਕ ਵਿਅਕਤੀ ਕੋਲੋਂ ਲੁਟੇਰਿਆਂ ਨੇ ਅੱਖਾਂ ਵਿਚ ਮਿਰਚਾਂ ਪਾ ਕੇ 10 ਲੱਖ ਰੁਪਏ ਲੁੱਟ ਲਏ। ਲੁਟੇਰਿਆਂ ਨੇ ਪਹਿਲਾਂ ਵਿਅਕਤੀ ਦੀ ਕੁੱਟਮਾਰ ਕੀਤੀ, ਫਿਰ ਅੱਖਾਂ ਵਿਚ ਮਿਰਚਾਂ ਪਾਈਆਂ ਅਤੇ ਬਾਅਦ ਵਿਚ 10 ਲੱਖ ਲੁੱਟ ਕੇ ਫਰਾਰ ਹੋ ਗਏ। ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰ ਰਹੀ ਹੈ।
After the theft of more than 7 crore cash van in #Ludhiana, now a big #robbery incident has happened in #Amritsar. Here, robbers stole 10 lakh rupees from a person near Guru Nanak Dev University #GNDU by putting pepper in his eyes. pic.twitter.com/PnZK0XQUa7
— D5 Channel Punjabi (@D5Punjabi) June 12, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.