Breaking NewsD5 specialNewsPunjabTop News

ਲਖੀਮਪੁਰ ਹਿੰਸਾ : Chandigarh ‘ਚ AAP ਦਾ ਜ਼ਬਰਦਸਤ ਪ੍ਰਦਰਸ਼ਨ , ਪੁਲਿਸ ਨੇ Water Cannon ਨਾਲ ਖਦੇੜੇ ਪ੍ਰਦਰਸ਼ਨਕਾਰੀ

ਚੰਡੀਗੜ੍ਹ : ਲਖੀਮਪੁਰ ਹਿੰਸਾ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਨਾਲ – ਨਾਲ ਪੰਜਾਬ ਦੀ ਸਿਆਸਤ ਵੀ ਗਰਮਾਈ ਹੋਈ ਹੈ। ਲਖੀਮਪੁਰ ਹਿੰਸਾ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਚੰਡੀਗੜ੍ਹ ‘ਚ ਪ੍ਰਦਰਸ਼ਨ ਕਰ ਰਹੀ ਹੈ।

D5 Channel Punjabi ਚੰਨੀ ਨੇ ਖੁਸ਼ ਕਰਤੇ ਨੌਜਵਾਨ, ਮੰਨੀਆਂ ਮੰਗਾਂ?

ਇਸ ਦੌਰਾਨ ‘ਆਪ’ ਕਰਮਚਾਰੀਆਂ ਨੇ ਰਾਜ ਭਵਨ ਦੇ ਵੱਲ ਜਾਣ ਦੀ ਕੋਸ਼ਿਸ਼ ਕੀਤੀ। ਉਥੇ ਹੀ ਹੰਗਾਮਾ ਵੱਧਦਾ ਦੇਖ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ। ਫਿਲਹਾਲ ਪੁਲਿਸ ਨੇ ਰਾਜ ਭਵਨ ਜਾਣ ਵਾਲੇ ਰਸਤੇ ਸੀਲ ਕਰ ਸੁਰੱਖਿਆ ਵਧਾ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button