Breaking NewsD5 specialIndiaNewsTop News

ਲਖੀਮਪੁਰ ਖੀਰੀ ਹਿੰਸਾ ਮਾਮਲਾ: 14 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਲਖੀਮਪੁਰ: ਯੂ.ਪੀ. ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ‘ਸਿੱਟ’ ਨੇ ਇੱਕ ਹੋਰ ਐਕਸ਼ਨ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਐੱਸ.ਆਈ.ਟੀ. ਵੱਲੋਂ 14 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ।

Farmers Protest : Punjab ਪਹੁੰਚਣ ’ਤੇ Modi ਨਾਲ ਹੋਊ ਜੱਗੋ ਤੇਰਵੀਂ, ਕਿਸਾਨਾਂ ਨੇ ਮੁੜ ਖਿੱਚ ਲਈ ਤਿਆਰੀ

ਦੱਸ ਦਈਏ ਕਿ ਐੱਸ.ਆਈ.ਟੀ. ਵੱਲੋਂ ਦਾਖ਼ਲ ਚਾਰਜਸ਼ੀਟ ਵਿੱਚ ਇੱਕ ਹੋਰ ਵਿਅਕਤੀ ਜਿਸ ਦਾ ਨਾਂਅ ਵਰਿੰਦਰ ਸ਼ੁਕਲਾ ਉਸਦਾ ਨਾਂਅ ਵੀ ਸ਼ਾਮਿਲ ਕੀਤਾ ਗਿਆ। ਵਰਿੰਦਰ ਸ਼ੁਕਲਾ ‘ਤੇ ਆਈ.ਪੀ.ਸੀ. ਧਾਰਾ 201 ਤਹਿਤ ਦੋਸ਼ ਲੱਗੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button