ਰੱਖਿਆ ਮੰਤਰੀ Rajnath Singh ਨਾਲ Manpreet Badal ਨੇ ਕੀਤੀ ਮੁਲਾਕਾਤ

ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਗੁਰਦਾਸਪੁਰ ਅਤੇ ਬਠਿੰਡਾ ‘ਚ 2 ਹੋਰ ਸੈਨਿਕ ਸਕੂਲ ਖੋਲ੍ਹਣ ਦੀ ਮੰਗ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਬਠਿੰਡਾ ‘ਚ ਬੱਸ ਟਰਮੀਨਸ ਸਥਾਪਤ ਕਰਨ ਲਈ ਰੱਖਿਆ ਮੰਤਰਾਲੇ ਤੋਂ ਐਨਓਸੀ ਪ੍ਰਮਾਣ ਪੱਤਰ ਵੀ ਮੰਗਿਆ। ਦੱਸ ਦਈਏ ਕਿ ਐਨਓਸੀ ਲਈ ਮੰਤਰਾਲੇ ਨੂੰ ਪਹਿਲਾਂ ਹੀ ਅਪੀਲ ਕੀਤੀ ਜਾ ਚੁੱਕੀ ਹੈ।
ਬਾਦਲਾਂ ਦੇ ਖਾਸ ਬੰਦੇ ਬਾਰੇ ਕੀਤੇ ਵੱਡੇ ਖ਼ੁਲਾਸੇ! ਗੁਰੂਘਰ ਦੇ ਪੇਸੈ ਨੂੰ ਲੈ ਕੇ ਵਿਰੋਧੀਆਂ ਨੇ ਚੁੱਕੇ ਸਵਾਲ !
ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਰੱਖਿਆ ਮੰਤਰੀ ਨੇ ਰਾਸ਼ਟਰੀ ਸੁਰੱਖਿਆ, ਭਾਰਤ ਦੇ ਸਮਾਜਿਕ ਅਤੇ ਸੱਭਿਆਚਾਰਕ ਮੁੱਲਾਂ ਦੀ ਰੱਖਿਆ ‘ਚ ਪੰਜਾਬੀਆਂ ਅਤੇ ਸਿੱਖਾਂ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਾਬਾਸ਼ੀ ਕੀਤੀ। ਉਨ੍ਹਾਂ ਨੇ ਰਾਜਨਾਥ ਸਿੰਘ ਨੂੰ ਅੰਮ੍ਰਿਤਸਰ ‘ਚ Punjab War Heroes Memorial ਅਤੇ ਅਜਾਇਬ-ਘਰ ਦਾ ਦੌਰਾ ਕਰਨ ਲਈ ਸੱਦਾ ਦਿੱਤਾ ਹੈ, ਜਿਸਨੂੰ ਕੈਪਟਨ ਸਰਕਾਰ ਨੇ 144 ਕਰੋੜ ਦੀ ਲਾਗਤ ਨਾਲ ਸਥਾਪਤ ਕੀਤਾ ਹੈ।
Invited @rajnathsingh ji to visit the Punjab War Heroes Memorial and Museum at Amritsar, which the Punjab government has established at the cost of 144 crores.
— Manpreet Singh Badal (@MSBADAL) July 7, 2021
Hon’ble Minister appreciated the role played by Punjabis and Sikhs in the defense of national security and the defense of India’s social and cultural values.
— Manpreet Singh Badal (@MSBADAL) July 7, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.