IndiaTop News

ਰੂਸੀ ਫੌਜ ਵਿੱਚ ਭਰਤੀ 227 ਭਾਰਤੀਆਂ ਵਿੱਚੋਂ 51 ਦੀ ਮੌਤ, 139 Discharge

ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਮੁਤਾਬਕ ਰੂਸੀ armed forces ਵਿੱਚ ਭਰਤੀ ਹੋਏ 227 ਭਾਰਤੀ ਨਾਗਰਿਕਾਂ ਵਿੱਚੋਂ 51 ਦੀ ਮੌਤ ਹੋ ਚੁੱਕੀ ਹੈ, ਜਦਕਿ 139 ਨੂੰ discharge ਕੀਤਾ ਜਾ ਚੁੱਕਾ ਹੈ। ਭਾਰਤ ਬਾਕੀ ਰਹਿੰਦੇ ਨਾਗਰਿਕਾਂ ਨੂੰ ਰੂਸੀ ਫੌਜ ਤੋਂ ਰਿਹਾਅ ਕਰਵਾ ਕੇ ਦੇਸ਼ ਵਾਪਸ ਲਿਆਉਣ ਲਈ Moscow ਨਾਲ ਗੱਲਬਾਤ ਜਾਰੀ ਰੱਖ ਰਿਹਾ ਹੈ। ਭਾਰਤੀ Embassy ਵੀ ਮਾਮਲੇ ਦੀ ਨਿਗਰਾਨੀ ਕਰ ਰਹੀ ਹੈ। ਪਹਿਲਾਂ ਕਈ ਭਾਰਤੀਆਂ ਨੇ ਦੋਸ਼ ਲਾਇਆ ਸੀ ਕਿ agents ਨੇ civilian jobs ਦੇ ਵਾਅਦਿਆਂ ਨਾਲ ਉਨ੍ਹਾਂ ਨੂੰ Russia ਭੇਜਿਆ ਅਤੇ ਬਾਅਦ ਵਿੱਚ military service ਨਾਲ ਜੋੜ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button