ਰਾਹੁਲ – ਪ੍ਰਿਅੰਕਾ ਨੇ ਮਿਲਖਾ ਸਿੰਘ ਨੂੰ ਦਿੱਤੀ ਸ਼ਰਧਾਂਜ਼ਲੀ, ‘ਸਪੋਰਟਸ ਸਟਾਰ ਹੀ ਨਹੀਂ ਸਗੋਂ ਲੱਖਾਂ ਭਾਰਤੀਆਂ ਦੀ ਪ੍ਰੇਰਨਾ ਸੀ ਉਹ’
ਨਵੀਂ ਦਿੱਲੀ : ਫਲਾਇੰਗ ਸਿੱਖ ਦੇ ਨਾਮ ਨਾਲ ਮਸ਼ਹੂਰ ਮਿਲਖਾ ਸਿੰਘ ਦਾ 91 ਸਾਲ ਦੀ ਉਮਰ ‘ਚ ਨਿਧਨ ਹੋ ਗਿਆ ਹੈ। ਉਨ੍ਹਾਂ ਨੇ ਸ਼ੁੱਕਰਵਾਰ ਦੇਰ ਰਾਤ ਆਖਰੀ ਸਾਹ ਲਏ। ਮਿਲਖਾ ਸਿੰਘ ਦੇ ਦੇਹਾਂਤ ਨਾਲ ਪੂਰੇ ਦੇਸ਼ ‘ਚ ਸੋਗ ਦੀ ਲਹਿਰ ਦੋੜ ਗਈ ਹੈ ਅਤੇ ਰਾਜਨੇਤਾ ਉਨ੍ਹਾਂ ਨੂੰ ਸ਼ਰਧਾਂਜਜ਼ਲੀ ਦੇ ਰਹੇ ਹਨ। ਇਸ ਕੜੀ ‘ਚ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅਤੇ ਪਾਰਟੀ ਨੇਤਾ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਜਤਾਇਆ ਹੈ।
BIG NEWS ਹੁਣੇ-ਹੁਣੇ ਆਈ ਮਾੜੀ ਖ਼ਬਰ, ਨਹੀਂ ਰਹੇ ਉੱਡਣ ਸਿੱਖ ਮਿਲਖਾ ਸਿੰਘ
ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ, ਮਿਲਖਾ ਸਿੰਘ ਨਾ ਕੇਵਲ ਇੱਕ ਸਪੋਰਟਸ ਸਟਾਰ ਸਨ ਸਗੋਂ ਆਪਣੇ ਸਮਰਪਣ ਅਤੇ ਲਚੀਲੇਪਨ ਲਈ ਲੱਖਾਂ ਭਾਰਤੀਆਂ ਲਈ ਪ੍ਰੇਰਨਾ ਦਾ ਸਰੋਤ ਸਨ। ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨੂੰ ਮੇਰੀਆਂ ਸੰਵੇਦਨਾਵਾਂ। ਭਾਰਤ ਉਨ੍ਹਾਂ ਨੂੰ ਯਾਦ ਰੱਖੇਗਾ # FlyingSikh।
Shri Milkha Singh ji was not just a sports star but a source of inspiration for millions of Indians for his dedication and resilience.
My condolences to his family and friends.
India remembers her #FlyingSikh pic.twitter.com/dE70KmiQJz
— Rahul Gandhi (@RahulGandhi) June 19, 2021
ਪ੍ਰਿਅੰਕਾ ਗਾਂਧੀ ਨੇ ਟਵੀਟ ਕਰ ਲਿਖਿਆ, ਦੇਸ਼ ‘ਚ ਜਦੋਂ ਵੀ ਉਡ਼ਾਨ ਦੀਆਂ ਕਹਾਣੀਆਂ ਕਹੀਆਂ ਜਾਣਗੀਆਂ, ਤਾਂ ਇੱਕ ਅਜਿਹੀ ਸ਼ਖਸੀਅਤ ਦਾ ਨਾਮ ਜ਼ਰੂਰ ਆਵੇਗਾ, ਜਿਸਨ੍ਹੇ ਰੇਸ ਦੇ ਮੈਦਾਨ ‘ਚ ਦੇਸ਼ ਅਤੇ ਕਰੋੜਾਂ ਭਾਰਤੀ ਜਵਾਨਾਂ ਦੇ ਸੁਪਨਿਆਂ ਨੂੰ ਇੱਕ ਨਵੀਂ ਉਚਾਈ ਦਿੱਤੀ। ਮਿਲਖਾ ਸਿੰਘ,ਨਿਮਰ ਸ਼ਰਧਾਂਜਲੀ।
देश में जब भी उड़ान की कहानियां कही जाएंगी, तब एक ऐसी शख्सियत का नाम जरूर आएगा जिसने रेस के मैदान में देश और करोड़ों भारतीय युवाओं के सपनों को एक नई ऊंचाई दी।
मिल्खा सिंह जी, विनम्र श्रद्धांजलि।#milkhasingh pic.twitter.com/R0gaMPAa9u
— Priyanka Gandhi Vadra (@priyankagandhi) June 19, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.