Breaking NewsD5 specialEntertainmentIndiaNewsTop News
ਰਣਬੀਰ ਕਪੂਰ ਅਤੇ ਆਲੀਆ ਭੱਟ ਇਸ ਮਹੀਨੇ ਕਰਵਾਉਣਗੇ ਵਿਆਹ, ਤਰੀਕ ਆਈ ਸਾਹਮਣੇ
ਮੁੰਬਈ: ਰਣਬੀਰ ਕਪੂਰ ਅਤੇ ਆਲੀਆ ਭੱਟ ਜਲਦ ਹੀ ਵਿਆਹ ਕਰਵਾਉਣ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ ਦੋਹਾਂ ਦਾ ਵਿਆਹ ਇਸ ਮਹੀਨੇ ਹੋ ਜਾਵੇਗਾ। ਦੱਸ ਦਈਏ ਕਿ ਹਾਲੇ ਤੱਕ ਤਰੀਕ ਤਾਂ ਸਾਹਮਣੇ ਨਹੀਂ ਆਈ ਪਰ ਇਹ ਤੈਅ ਕਰ ਲਿਆ ਹੈ ਕਿ ਆਲੀਆ ਅਤੇ ਰਣਬੀਰ ਦਾ ਵਿਆਹ ਆਰ.ਕੇ. ਹਾਊਸ ਵਿੱਚ ਹੋਵੇਗਾ।
President ਦੀ ਵੱਡੀ ਕਾਰਵਾਈ, ਮੁੜ ਹੋਣਗੀਆਂ ਚੋਣਾਂ? | No Confidence against Imran Khan | D5 Channel Punjabi
ਦੋਹਾਂ ਨੇ ਕਿਸੇ ਵੀ ਤਰ੍ਹਾਂ ਦਾ 5 ਸਟਾਰ ਹੋਟਲ ਬੁੱਕ ਨਹੀਂ ਕੀਤਾ। ਇਸ ਤੋਂ ਇਲਾਵਾ ਇਹ ਪਤਾ ਚੱਲਿਆ ਹੈ ਕਿ ਹੋਰਾਂ ਸੈਲਿਿਬ੍ਰਟੀਜ਼ ਦੀ ਤਰ੍ਹਾਂ ਆਲੀਆ ਅਤੇ ਰਣਬੀਰ ਦਾ ਵਿਆਹ ਵੀ ਪ੍ਰਾਈਵੇਟ ਹੀ ਰੱਖਿਆ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.