InternationalBreaking NewsD5 specialNewsTop News
ਯੂਕਰੇਨ ‘ਤੇ ਹੋ ਸਕਦੈ ਵੱਡਾ ਹਮਲਾ, ਯੂ.ਕੇ. ਸਰਕਾਰ ਵੱਲੋਂ ਬਿਆਨ ਜਾਰੀ
ਯੂਕਰੇਨ: ਯੂ.ਕੇ. ਸਰਕਾਰ ਵੱਲੋਂ ਇਕ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਇੱਕ ਅਜਿਹੀ ਜਾਣਕਾਰੀ ਹੈ ਜੋ ਜਾਣਕਾਰੀ ਇਸ਼ਾਰਾ ਕਰਦੀ ਹੈ ਕਿ ਰੂਸ ਦੀ ਸਰਕਾਰ ਵੱਲੋਂ ਕੀਵ ਵਿੱਚ ਇੱਕ ਰੂਸ ਪੱਖੀ ਨੇਤਾ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੈਪਟਨ ਨੇ ਬਣਾਈ ਉਮੀਦਵਾਰਾਂ ਦੀ ਲਿਸਟ, ਦੇਖੋ ਕੀਹਦੀ ਨਿਕਲੂ ਲਾਟਰੀ ? ਵਧੀ ਸਿਆਸੀ ਹਲਚਲ D5 Channel Punjabi
ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਇਹ ਵਿਚਾਰ ਕੀਤਾ ਜਾ ਰਿਹਾ ਹੈ ਕਿ ਯੂਕਰੇਨ ‘ਤੇ ਹਮਲਾ ਕਰਨਾ ਹੈ ਜਾਂ ਨਹੀਂ। ਮਿਲੀ ਜਾਣਕਾਰੀ ਮੁਤਾਬਿਕ ਯੂਕਰੇਨ ਸੰਸਦ ਦੇ ਸਾਬਕਾ ਮੈਂਬਰ ਯੇਵੇਨ ਮੁਰਾਯੇਵ ਨੂੰ ਇਸ ਦਾ ਉਮੀਦਵਾਰ ਮੰਨਿਆ ਜਾ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.