Breaking NewsD5 specialEntertainmentIndiaNewsPunjabTop News

ਮੋਹਾਲੀ ਬਲਾਸਟ ਮਾਮਲੇ ‘ਤੇ Kangana Ranaut ਦਾ ਅਜੀਬੋ-ਗ਼ਰੀਬ ਬਿਆਨ

ਚੰਡੀਗੜ੍ਹ/ਮੁੰਬਈ: ਮੋਹਾਲੀ ਬਲਾਸਟ ਮਾਮਲੇ ‘ਤੇ ਜਿੱਥੇ ਰਾਜਨੀਤਿਕ ਪਾਰਟੀਆਂ ਟਿੱਪਣੀਆਂ ਦੇ ਰਹੀਆਂ ਹਨ, ਦੂਜੇ ਪਾਸੇ ਬਾੱਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਣਾ ਰਣੌਤ ਨੇ ਵੀ ਇਸ ਮਾਮਲੇ ‘ਤੇ ਆਪਣੇ ਵਿਚਾਰ ਪੇਸ਼ ਕੀਤੇ ਹਨ।

ਮੋਹਾਲੀ ਧਮਾਕੇ ਬਾਰੇ DGP ਨੇ ਕੀਤੇ ਵੱਡੇ ਖ਼ੁਲਾਸੇ, ਆਹ ਬੰਦਿਆਂ ਨਾਲ ਜੁੜੀਆਂ ਸਿੱਧੀਆਂ ਤਾਰਾਂ D5 Channel Punjabi

ਕੰਗਨਾ ਰਣੌਤ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜੋ ਵੀ ਇਨ੍ਹਾਂ ਦਿਨਾਂ ਵਿੱਚ ਜੋ ਅਪਰਾਧਿਕ ਗਤੀਵਿਧੀਆਂ ਹੋਈਆਂ ਹਨ ਜਾਂ ਹੋ ਰਹੀਆਂ ਹਨ ਉਹ ਭਾਵੇਂ ਜੇਹਾਦੀ ਹਨ ਜਾਂ ਖਾਲਿਸਤਾਨੀ ਹਨ ਪਰ ਸਾਰਿਆਂ ਨੂੰ ਕਾਨੂੰਨ ਵਿਵਸਥਾ ਨਾਲ ਚੰਗੇ ਤਰੀਕੇ ਨਾਲ ਨਜਿੱਠਣਾ ਚਾਹੀਦਾ ਹੈ।

ਕਿਸਾਨਾਂ ਲਈ ਵੱਡੀ ਖੁਸ਼ਖ਼ਬਰੀ, ਖੇਤੀ ਤੋਂ ਬਿਨਾ ਹੋਵੇਗੀ ਦੁਗਣੀ ਕਮਾਈ, ਹੋਣਗੀਆਂ ਵਿਦੇਸ਼ਾਂ ’ਚ ਗੱਲਾਂ

ਇਸ ਤੋਂ ਇਲਾਵਾ ਅਦਾਕਾਰਾ ਨੇ ਇਹ ਵੀ ਕਿਹਾ ਕਿ ਇਸ ਵਿਰੁੱਧ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਅਜਿਹਾ ਇਸ ਕਰਕੇ ਕਿਉਂਕਿ ਪੰਜਾਬ ਸੂਬਾ ਹਮੇਸ਼ਾ ਹੀ ਭਾਰਤ ਦਾ ਹਿੱਸਾ ਰਿਹਾ ਹੈ ਅਤੇ ਅਸੀਂ ਭਾਰਤੀ ਹਾਂ ਅਤੇ ਸਾਨੂੰ ਅਖੰਡ ਭਾਰਤ ਦੀ ਲੋੜ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button