Punjab policeBreaking NewsD5 specialNewsPunjabTop News
ਮੋਹਾਲੀ ਬਲਾਸਟ ਤੋਂ ਬਾਅਦ ਜਲੰਧਰ ਤੇ ਕੈਂਟ ਰੇਲਵੇ ਸਟੇਸ਼ਨ ’ਤੇ ਪੁਲਿਸ ਨੂੰ ਮਿਲੇ ਬੰਬ ਦੇ ਇਨਪੁੱਟ

ਜਲੰਧਰ: ਜਲੰਧਰ ਅਤੇ ਕੈਂਟ ਰੇਲਵੇ ਸਟੇਸ਼ਨ ’ਤੇ ਬੰਬ ਹੋਣ ਦੇ ਇਨਪੁੱਟ ਮਿਲੇ ਹਨ। ਬੀਤੀ ਰਾਤਦੋ ਜਗ੍ਹਾ ਤੋਂ ਬੰਬ ਹੋਣ ਦੇ ਇਨਪੁੱਟ ਮਿਲਣ ਨਾਲ ਪੁਲਿਸ ਪ੍ਰਸ਼ਾਸਨ ਨੂੰ ਭਾਜੜਾ ਪੈ ਗਈਆਂ। ਜੀ.ਆਰ.ਪੀ, ਆਰ.ਪੀ.ਐੱਫ਼. ਅਤੇ ਕਮਿਸ਼ਨਰੇਟ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਪੂਰੀ ਰਾਤ ਸਟੇਸ਼ਨਾਂ ’ਤੇ ਬੰਬ ਨਿਰੋਧਕ ਅਤੇ ਡਾਗ ਸਕੁਐਡ ਦਸਤੇ ਨਾਲ ਚੈਕਿੰਗ ਕੀਤੀ।
ਲਓ ਜੀ! ਖੇਤ ਜਾਂਦੇ ਕਿਸਾਨਾਂ ਦੀ ਹੋਣ ਲੱਗੀ ਤਲਾਸ਼ੀ!ਅਧਿਕਾਰੀਆਂ ਨੇ ਰੱਖੀਂ ਪੂਰੀ ਬਾਜ਼ ਅੱਖ!
ਚੈਕਿੰਗ ਕਰਨ ਦੌਰਾਨ ਅਧਿਕਾਰੀਆਂ ਦੇ ਹੱਥ ਕੁੱਝ ਨਹੀਂ ਲੱਗਿਆ।ਸਟੇਸ਼ਨਾਂ ’ਤੇ ਆਉਣ-ਜਾਣ ਵਾਲੀਆਂ ਟਰੇਨਾਂ ਅਤੇ ਯਾਤਰੀਆਂ ਦੇ ਸਾਮਾਨ ਦੀ ਵੀ ਜਾਂਚ ਕੀਤੀ ਗਈ। ਕੁੱਝ ਨਾ ਮਿਲਣ ਦੇ ਬਾਵਜੂਦ ਵੀ ਸਖ਼ਤੀ ਵਰਤੀ ਜਾ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.