Breaking NewsD5 specialIndiaNewsTop News

ਮੋਦੀ ਵੱਲੋਂ ਜ਼ਿਲ੍ਹਿਆਂ ਦੇ ਡੀ.ਐੱਮਜ਼ ਨਾਲ ਗੱਲਬਾਤ, ਕਿਹਾ- ਜ਼ਿਲ੍ਹਾ ਪ੍ਰਸ਼ਾਸਨ ਦੀ ਚੰਗੇ ਸ਼ਾਸਨ ‘ਚ ਅਹਿਮ ਭੂਮਿਕਾ

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ Narendra Modi ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਡੀ.ਐੱਮਜ਼. ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ। Modi ਨੇ ਡੀ.ਐੱਮਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਚੰਗੇ ਸ਼ਾਸਨ ਵਿੱਚ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਰਕਾਰ ਨੂੰ ਸਕੀਮਾਂ ਨੂੰ ਵਧੀਆ ਤਰੀਕੇ ਨਾਲ ਲਾਗੂ ਕਰਨ ਵਿੱਚ ਮਦਦ ਵੀ ਕਰਦਾ ਹੈ।

SSM: Rajewal ਨੂੰ ਝਟਕਾ, Sanyukat Samaj Morcha ‘ਚ ਬਗਾਵਤ, ਪਿੱਛੇ ਹਟੀਆਂ ਕਈ ਜਥੇਬੰਦੀਆਂ | D5 Channel Punjabi

ਪ੍ਰਧਾਨ ਮੰਤਰੀ Modi ਨੇ ਕਿਹਾ ਕਿ ਖੇਤਰੀ ਦੌਰਿਆਂ ਅਤੇ ਨਿਰੀਖਣਾਂ ਲਈ ਵਿਸਤਰਿਤ ਦਿਸ਼ਾ-ਨਿਰਦੇਸ਼ ਬਣਾਉਣੇ ਚਾਹੀਦੇ ਹਨ । ਦੱਸ ਦਈਏ ਕਿ ਇਸ ਗੱਲਬਾਤ ਦੌਰਾਨ ਕਈ ਰਾਜਾਂ ਦੇ ਸੀ.ਐੱਮਜ਼ ਨੇ ਵੀ ਹਿੱਸਾ ਲਿਆ। ਮੋਦੀ ਨੇ ਸਾਰੇ ਜ਼ਿਲ੍ਹਿਆਂ ਵਿੱਚ ਸਰਕਾਰੀ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀ ਪ੍ਰਗਤੀ ਅਤੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button