Breaking NewsD5 specialIndiaNewsPoliticsTop News
ਮੋਦੀ ਵੱਲੋਂ ਭਾਰਤ ਦੇ ਸਾਬਕਾ ਚੀਫ਼ ਲਾਹੋਟੀ ਦੇ ਦੇਹਾਂਤ ‘ਤੇ ਦੁਖ ਦਾ ਪ੍ਰਗਟਾਵਾ
ਨਵੀਂ ਦਿੱਲੀ: ਦੇਸ਼ ਦੇੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਦੇ ਸਾਬਕਾ ਚੀਫ਼ ਜਸਟਿਸ ਰਮੇਸ਼ ਚੰਦਰ ਲਾਹੋਟੀ ਦੇ ਦੇਹਾਂਤ ‘ਤੇ ਦੁਖ ਦਾ ਪ੍ਰਗਟਾਵਾ ਕੀਤਾ। ਸਾਬਕਾ ਚੀਫ਼ ਜਸਟਿਸ ਰਮੇਸ਼ ਚੰਦਰ ਲਾਹੋਟੀ ਦਾ ਦੇਹਾਂਤ ਦਿੱਲੀ ਦੇ ਇੱਕ ਹਸਪਤਾਲ ਵਿੱਚ ਹੋਇਆ। ਸਾਬਕਾ ਚੀਫ਼ ਜਸਟਿਸ ਸਿਰਫ਼ 81 ਸਾਲਾਂ ਦੇ ਸਨ।
Anguished by the passing away of former CJI Shri RC Lahoti Ji. He will be remembered for his contributions to the judiciary and emphasis on ensuring speedy justice to the underprivileged. Condolences to his family and well-wishers. Om Shanti.
— Narendra Modi (@narendramodi) March 24, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.