ਮੈਕਸ ਹਪਸਤਾਲ ਨੇ The Witchi XI ਸਰਜੀਕਲ ਰੋਬੋਟ ਲਾਂਚ ਕੀਤਾ

ਚੰਡੀਗੜ੍ਹ: ਮੈਕਸ ਹਸਪਤਾਲ, ਮੋਹਾਲੀ ਨੇ ਅੱਜ ਭਾਰਤ ‘ਚ ਸਭ ਤੋਂ ਉੱਨਤ ਤਕਨੀਕਾਂ ‘ਚੋਂ ਇੱਕ, The Witchi XI ਸਰਜੀਕਲ ਰੋਬੋਟ ਨੂੰ ਆਪਣੇ ਹਸਪਤਾਲ ‘ਚ ਲਾਚ ਕੀਤਾ | The Witchi XI ਸਰਜੀਕਲ ਰੋਬੋਟ ਡਾਕਟਰਾਂ ਨੂੰ ਜਿਆਦਾ ਸਟੀਕ, ਫਲੈਕਸੀਬਿਲਟੀ ਅਤੇ ਮਿਨੀਮਲ ਬਲੱਡ ਲਾਸ ਦੇ ਨਾਲ ਜਟਿਲ ਸਰਜਰੀ ਕਰਨ ‘ਚ ਸਮਰੱਥ ਬਣਾਉਂਦਾ ਹੈ | ਇਸ ਤਕਨੀਕ ਨੂੰ ਗਾਈਨਕਾਲਜੀ, ਓਾਕੋਲਾਜੀ, ਯੂਰੋਲਾਜੀ, ਜਨਰਲ ਸਰਜਰੀ, ਬੇਰਿਆਟਿ੍ਕ (ਭਾਰ ਘਟਾਉਣ) ਸਰਜੀ, ਹਰਨੀਆਂ, ਗੈਸਟ੍ਰੋ ਇੰਟੇਸਟਾਈਨਲ (ਆਂਤੜੀਆਂ) ਦੀ ਸਰਜਰੀ ਅਤੇ ਹੋਰਨਾਂ ਸਹਿਤ ਵਿਭਿੰਨ ਵਿਸ਼ਿਆਂ ਦੇ ਤਹਿਤ ਸਰਜਰੀ ਦੇ ਲਈ ਉਪਯੋਗ ਕੀਤਾ ਜਾਵੇਗਾ | The Witchi ਸਰਜੀਕਲ ਸਿਸਟਮ ਰੋਬੋਟ-ਅਸਿਸਟੇਡ ਮਿਨੀਮਲੀ ਇਨਵੇਸਿਵ ਸਰਜਰੀ ਕਰਨ ਦੇ ਲਈ ਸਰਜਨਾਂ ਨੂੰ ਉਪਕਰਣਾਂ ਦਾ ਉੱਨਤ ਸੈੱਟ ਪ੍ਰਦਾਨ ਕਰਦਾ ਹੈ |
Darbar Sahib GST : Raghav Chadha ਦਾ ਨਵਾਂ ਧਮਾਕਾ! ਕੀਤੇ ਵੱਡੇ ਖ਼ੁਲਾਸੇ! ਘਬਰਾਈ BJP | D5 Channel Punjabi
ਡਾ. ਵਿਵੇਕ ਬਿੰਦਲ, ਐਸੋਸਿਏਟ ਡਾਇਰੈਕਟਰ ਅਤੇ ਡਾ. ਅਨੂਪਮ ਗੋਇਲ, ਕੰਸਲਟੈਂਟ – ਲੈਪ੍ਰੋਸਕੋਪਿਕ / ਮਿਨੀਮਲ ਅਕਸੈਸ, ਬੇਰਿਆਟਿ੍ਕ ਅਤੇ ਜੀਆਈ ਸਰਜਰੀ, ਮੈਕਸ ਸੂਪਰ ਸਪੈਸ਼ੀਲਿਟੀ ਹਾਸਪਿਟਲ, ਮੋਹਾਲੀ ਨੇ ਕਿਹਾ, ‘ਮੈਕਸ ਹਾਸਪਿਟਲ, ਮੋਹਾਲੀ ‘ਚ ਅਸੀਂ ਵਿਭਿੰਨ ਖਾਸੀਅਤਾਂ ‘ਚ ਰੋਬੋਟਿਕ ਸਰਜਰੀ ਸ਼ੁਰੂ ਕੀਤੀ ਹੈ | ਨਵੀਨਤਮ ਤਕਨੀਕ, The Witchi XI ਰੋਬੋਟ ਨਾਲ ਲੈਸ, ਸਾਡੇ ਸਰਜਨ ਕੰਪਿਊਟਰ-ਨਿਰਦੇਸ਼ਿਤ, ਮੈਗਨੀਫਾਈਡ, 3-ਡੀ ਵਿਜੂਅਲਾਈਜੇਸ਼ਨ ਦੀ ਵਰਤੋਂ ਕਰਕੇ ਜਟਿਲ ਸਰਜਰੀ ਕਰਨ ‘ਚ ਸਮਰੱਥ ਹੋਣਗੇ ਅਤੇ ਨਤੀਜੇ ਪ੍ਰਭਾਵਸ਼ਾਲੀ ਹੋਣਗੇ |’
ਰਿਸ਼ਵਤਖ਼ੋਰੀ ’ਚ CM ਮਾਨ ਦੇ ਅੜਿੱਕੇ ਆਇਆ ਬੰਦਾ? ਬੁਰੀ ਤਰ੍ਹਾਂ ਫਸਿਆ MLA !
ਆਬਸਟੇਟਿ੍ਕਸ ਐਂਡ ਗਾਈਨਕਲਾਜੀ ਦੀ ਐਸੋਸਿਏਟ ਡਾਇਰੈਕਟਰ ਡਾ. ਸੀਮਾ ਵਧਵਾ ਨੇ ਕਿਹਾ, ‘ਰੋਬੋਟਿਕ ਸਰਜਰੀ ਸਰਜਨਾਂ ਨੂੰ ਸਟੀਕ ਅਤੇ ਵੱਡੇ ਮੈਗਨਫਾਈਡ ਵਾਲੇ ਖੇਤਰਾਂ ਤੱਕ ਪਹੁੰਚਣ ‘ਚ ਮਦਦ ਕਰਦਾ ਹੈ | ਰੋਬੋਟਿਕ ਸਰਜਰੀ ‘ਚ ਵੱਡੇ ਚੀਰੇ ਦੀ ਥਾਂ ‘ਤੇ ਛੋਟਾ ਚੀਰੇ ਲਗਾਏ ਜਾਂਦੇ ਹਨ, ਜਿਹੜੇ ਇਸ ਲਈ ਪਾਰੰਪਰਿਕ ਸਰਜਰੀ ਦੀ ਤੁਲਨਾਂ ‘ਚ ਘੱਟ ਇਨਵੇਸਿਵ ਹੁੰਦਾ ਹੈ | ਇੲ ਨਾ ਸਿਰਫ ਘੱਟ ਸਮਾਂ ਰਿਕਵਰੀ ‘ਚ ਰੋਗੀਆਂ ਦੀ ਮਦਦ ਕਰਦਾ ਹੈ ਸਗੋਂ ਸਰਜਰੀ ਦੇ ਬਾਅਦ ਦੀ ਰਿਕਵਰੀ ਨੂੰ ਦਰਦ ਰਹਿਤ ਅਤੇ ਅਸਾਨ ਬਣਾਉਂਦਾ ਹੈ |’
Delivery ਤੋਂ ਬਾਅਦ ਇਹਨਾਂ ਗੱਲਾਂ ਵੱਲ ਔਰਤਾਂ ਜ਼ਰੂਰ ਦੇਣ ਧਿਆਨ ! ਬੱਚੇ ਤੇ ਮਾਂ ਨੂੰ ਹੋਵੇਗਾ ਫਾਇਦਾ
ਸਰਜੀਕਲ ਓਾਕੋਲਾਜੀ ਦੇ ਸੀਨੀਅਰ ਕੰਸਲਟੈਂਟ ਡਾ. ਰਿਤੇਸ਼ ਪਰੂਥੀ ਨੇ ਕਿਹਾ, ‘ਅੱਜ ਰੋਬੋਟਿਕਸ ਨਿਊਨਤਮ ਇਨਵੇਸਿਵ ਸਰਜਰੀ ‘ਚ ਗੋਲਡ ਸਟੈਂਡਰਡ ਹੈ | ਜਿਆਦਾਤਰ ਓਪਨ ਕੈਂਸਰ ਸਰਜਰੀ ਦੀ ਤੁਲਨਾਂ ‘ਚ ਰੋਬੋਟਿਕ ਅਸਿਸਟਡ ਸਰਜਰੀ ‘ਚ ਹਸਪਤਾਲ ‘ਚ ਰਹਿਣ ਦਾ ਸਮਾਂ ਘੱਟ ਹੁੰਦਾ ਹੈ, ਘੱਟ ਇੰਟਰਾ ਆਪਰੇਟਿਵ ਬਲੱਡ ਲਾਸ ਅਤੇ ਘੱਟ ਪੋਸਟ ਆਪਰੇਟਿਵ ਮੋਰਬਿਡਿਟੀ ਹੁੰਦੀ ਹੈ |’
Mansa : ਭੈਣ ਨੇ ਬੰਨੀ Sidhu Moosewala ਦੇ ਗੁੱਟ ’ਤੇ ਰੱਖੜੀ, ਬੁੱਤ ਦੇ ਸਾਹਮਣੇ ਖੜ ਕਹੀ ਵੱਡੀ ਗੱਲ!
ਡਾ. ਪਿਨਾਕ ਮੋਦਗਿਲ, ਸੀਨੀਅਰ ਵਾਈਸ ਪ੍ਰੈਜੀਡੈਂਟ, ਮੈਕਸ ਹਾਸਪਿਟਲ, ਮੋਹਾਲੀ ਨੇ ਕਿਹਾ, ‘ਇਸ ਨਵੀਂ ਤਕਨੀਕ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਸਾਡੇ ਡਾਕਟਰਾਂ ਦੀਆਂ ਸਮਰੱਥਾਵਾਂ ਨੂੰ ਵਧਾਉਂਦਾ ਹੈ | ਇਸਦੇ ਨਾਲ, ਅਸੀਂ ਆਪਣੇ ਨੈਦਾਨਿਕ ਨਤੀਜਿਆਂ ਨੂੰ ਹੋਰ ਬਿਹਤਰ ਬਣਾਉਣ ‘ਚ ਸਮਰੱਥ ਹੋਵਾਂਗੇ |’
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.