ਮਾਤਾ Vaishno Devi ਦੇ ਦਰਬਾਰ ਪੁੱਜੇ LG ਮਨੋਜ ਸਿਨਹਾ

ਜੰਮੂ : ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਮੰਗਲਵਾਰ ਨੂੰ ਰਿਆਸੀ ਜ਼ਿਲ੍ਹੇ ‘ਚ ਤ੍ਰਿਕੁਟਾ ਪਹਾੜੀ ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ‘ਚ ਦਰਸ਼ਨ ਕੀਤੇ ਅਤੇ ਆਉਣ ਵਾਲੇ ਨਰਾਤਿਆਂ ਲਈ ਵਿਵਸਥਾ ਦੀ ਸਮੀਖਿਆ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਿਨਹਾ ਨੇ ਮੰਦਰ ‘ਚ ਪੂਜਾ ਕੀਤੀ ਅਤੇ ਜੰਮੂ ਕਸ਼ਮੀਰ ਦੇ ਵਿਕਾਸ ਅਤੇ ਉੱਥੋਂ ਦੇ ਵਾਸੀਆਂ ਦੇ ਕਲਿਆਣ ਲਈ ਪ੍ਰਾਰਥਨਾ ਕੀਤੀ।
ਖਹਿਰਾ ਨੇ ਘੇਰਿਆ BJP ਮੰਤਰੀ, ਕਹਿੰਦਾ, ਕਿਸਾਨਾਂ ਨਾਲ ਹੋਇਆ ਵੱਡਾ ਧੋਖਾ!
ਨਰਾਤੀਆਂ ਦੌਰਾਨ ਵੈਸ਼ਨੋ ਦੇਵੀ ਮੰਦਰ ‘ਚ ਵੱਡੀ ਗਿਣਤੀ ‘ਚ ਸ਼ਰਧਾਲੂ ਆਉਂਦੇ ਹਨ। ਹਿੰਦੂ ਕਲੰਡਰ ਅਨੁਸਾਰ, ਇਸ ਸਾਲ ਨਰਾਤੇ 2 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਹਨ। ਉੱਪ ਰਾਜਪਾਲ ਨੇ ਟਵੀਟ ਕੀਤਾ, ਪਵਿੱਤਰ ਗੁਫ਼ਾ ‘ਚ ਦਰਸ਼ਨ ਕਰ ਕੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਜੀ ਦਾ ਆਸ਼ੀਰਵਾਦ ਲਿਆ।
Took the blessings of Shri Mata Vaishno Devi Ji by paying obeisance at the Holy cave shrine. Prayed for J&K’s development and well-being of citizens. Reviewed the arrangements made by the Shrine Board for upcoming Chaitra Navratri. pic.twitter.com/buwdvfltlK
— Office of LG J&K (@OfficeOfLGJandK) March 29, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.