ਮਹਾਂਮਾਰੀ ਦੀ ਲਪੇਟ ’ਚ ਆਏ ਅਮਰੀਕੀ ਰੱਖਿਆ ਸਕੱਤਰ Lloyd James Austin
ਵਾਸ਼ਿੰਗਟਨ: ਮਹਾਂਮਾਰੀ ਨੇ ਹਰ ਜਗ੍ਹਾ ‘ਤੇ ਐਂਟਰੀ ਕੀਤੀ ਹੋਈ ਹੈ ਅਤੇ ਕਈ ਲੋਕਾਂ ਨੂੰ ਇਸ ਵਾਇਰਸ ਨੇ ਆਪਣਾ ਸ਼ਿਕਾਰ ਬਣਾਇਆ ਹੈ। ਹੁਣ ਅਮਰੀਕਾ ਦੇ ਰੱਖਿਆ ਸਕੱਤਰ Lloyd James Austin ਮਹਾਂਮਾਰੀ ਦੀ ਲਪੇਟ ਵਿੱਚ ਆ ਗਏ ਹਨ।
ਮਜੀਠੀਆ ਮਾਮਲੇ ‘ਚ ਵੱਡੀ ਕਾਰਵਾਈ ,ਅੱਧੀ ਰਾਤ ਨੂੰ ਮਜੀਠੀਆ ਦੇ ਘਰ ਪਹੁੰਚੀ ਪੁਲਿਸ D5 Channel Punjabi
Lloyd James Austin ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਮੇਰੀ ਮਹਾਂਮਾਰੀ ਦੀ ਰਿਪੋਰਟ ਅੱਜ ਸਵੇਰੇ ਪੌਜ਼ੀਟਿਵ ਆਈ ਹੈ। ਇਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਘਰ ਵਿੱਚ ਕੁਆਰੰਟੀਨ ਕਰ ਲਿਆ ਹੈ।
I tested positive this morning for COVID-19. I requested the test today after exhibiting symptoms while at home on leave. My symptoms are mild, and I am following my physician’s directions. 1/7
— Secretary of Defense Lloyd J. Austin III (@SecDef) January 3, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.