Breaking NewsD5 specialEntertainmentNews

ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ Star Vs Food reality show ‘ਚ ਕਰਨਗੇ ਇਕੱਠੇ ਕੰਮ

ਮੁੰਬਈ : ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਬਾਲੀਵਡ ਸਟਾਰ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਇਨੀਂ ਦਿਨਾਂ ਕਾਫ਼ੀ ਸੁਰਖੀਆ ਬਟੋਰ ਰਹੇ ਹਨ। ਖਬਰਾਂ ਮੁਤਾਬਕ ਅਰਜੁਨ ਅਤੇ ਮਲਾਇਕਾ ਇੱਕ ਸ਼ੋਅ ‘ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਸ਼ੋਅ ਦਾ ਨਾਮ Star Vs Food  ਹੈ ਜਿਸਨੂੰ ਡਿਸਕਵਰੀ ਚੈਨਲ ‘ਤੇ ਦਿਖਾਇਆ ਜਾਵੇਗਾ। ਦੱਸ ਦਈਏ ਕਿ ਇਸ ਸ਼ੋਅ ਦੇ ਨਾਲ ਕਈ ਸਿਤਾਰੇ ਜੁੜਣ ਵਾਲੇ ਹਨ।

ਕਰਤਾ ਕਿਸਾਨਾਂ ਨੇ ਓਹੀ ਐਲਾਨ, ਜਿਸਤੋਂ ਡਰਦੀਆਂ ਸੀ ਸਿਆਸੀ ਪਾਰਟੀਆਂ !ਠੰਡੇ ਹੋਕੇ ਬੈਠਣਗੇ ਸਿਆਸਤਦਾਨ !

ਉਨ੍ਹਾਂ ਨੂੰ ਆਪਣੇ ਚਹੇਤਿਆਂ ਲਈ ਕੁਝ ਨਾ ਕੁਝ ਸਪੈਸ਼ਲ ਕੁਕ ਕਰਨਾ ਹੋਵੇਗਾ।  ਉਸ ਸ਼ੋਅ ਦੇ ਇੱਕ ਐਪੀਸੋਡ ਲਈ ਅਰਜੁਨ ਅਤੇ ਮਲਾਇਕਾ ਨੇ ਵੀ ਹਾਂ ਕਰ ਦਿੱਤੀ ਹੈ । ਇਸਦੇ ਨਾਲ ਹੀ  ਸਕੈਮ 1992  ਦੇ ਜ਼ਰੀਏ ਲੋਕਪ੍ਰਿਯਤਾ ਹਾਸਲ ਕਰਨ ਵਾਲੇ ਪ੍ਰਤੀਕ ਗਾਂਧੀ ਵੀ ਨਜ਼ਰ ਆਉਣ ਵਾਲੇ ਹਨ। ਦੱਸ ਦਈਏ ਕਿ ਕਰੀਨਾ ਕਪੂਰ ਖਾਨ ਵੀ ਇਸ ਸ਼ੋਅ ਦਾ ਹਿੱਸਾ ਰਹਿ ਚੁੱਕੀ ਹੈ। ਉਨ੍ਹਾਂ ਵਾਲਾ ਐਪੀਸੋਡ ਤਾਂ ਆਨਏਅਰ ਵੀ ਹੋ ਗਿਆ ਹੈ ਅਤੇ ਉਸਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button