Breaking NewsD5 specialEntertainmentNewsPunjabTop News

ਮਰਹੂਮ ਗਾਇਕ ਮੂਸੇਵਾਲਾ ਕੇਸ ‘ਚ ਦੋ ਹੋਰ ਮੁਲਜ਼ਮ ਕਾਬੂ

ਪਟਿਆਲਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਪੁਲਿਸ ਨੂੰ ਹੋਰ ਸਫ਼ਲਤਾ ਮਿਲੀ ਹੈ। ਦਰਅਸਲ ਮੂਸੇਵਾਲਾ ਦੇ ਕਤਲ ਕੇਸ ‘ਚ ਦੋ ਹੋਰ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ।

SYL Song ਤੋਂ ਬਾਅਦ Bhagwant Mann ਨੇ ਸੱਦੀ ਮੀਟਿੰਗ! ਲੈਣਗੇ ਆਹ ਫੈਸਲਾ | D5 Channel Punjabi

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਕ੍ਰਾਈਮ ਬ੍ਰਾਂਚ ਨੇ ਫਤਿਹਾਬਾਦ ਦੇ ਪਿੰਡ ਕੁੱਕੜਵਾਲੀ ਤੋਂ ਵਿਕਰਮ ਤੇ ਖੇਰਾਤੀ ਖੇੜਾ ਤੋਂ ਕਾਲਾ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button