Breaking NewsD5 specialNewsPunjabSportsTop News

ਭਾਰਤੀ ਟੀਮ ਦੇ ਕਪਤਾਨ Virat Kohli ਨੇ ਕੀਤੀ ਫਗਵਾੜਾ ਦੇ LPU University ਦੀ ਤਾਰੀਫ, ‘ਭਾਰਤ ਨੂੰ 10 ਹੋਰ LPU ਦੀ ਜ਼ਰੂਰਤ’

ਨਵੀਂ ਦਿੱਲੀ/ਜਲੰਧਰ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਫਗਵਾੜਾ ਦੇ LPU ਯੂਨੀਵਰਸਿਟੀ ਦੀ ਸੋਸ਼ਲ ਮੀਡੀਆ ‘ਤੇ ਤਾਰੀਫ ਕੀਤੀ ਹੈ। ਦਰਅਸਲ ਜਾਪਾਨ ‘ਚ ਚੱਲ ਰਹੇ ਟੋਕੀਓ ਓਲੰਪਿਕ ‘ਚ ਭਾਰਤ ਦਾ ਨਾਮ ਰੋਸ਼ਨ ਕਰਨ ਗਏ 126 ਐਥਲੀਟਾਂ ਦੇ ਦਲ ਵਿੱਚੋਂ 11 ਖਿਡਾਰੀ ਪੰਜਾਬ ਦੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪੜਾਈ ਕਰਕੇ ਨਿਕਲੇ ਹਨ।

🔴LIVE|ਥੱਕ ਚੁੱਕੇ ਮਰੀਜਾਂ ਲਈ ਨਵੀਂ ਉਮੀਦ,ਆਯੂਰਵੈਦਿਕ ਤਰੀਕੇ ਨਾਲ ਪੁਰਾਣੇ ਰੋਗਾਂ ਦਾ ਪੱਕਾ ਇਲਾਜ! ਵੈਦ ਜੀ ਨਾਲ ਗੱਲਬਾਤ

ਵਿਰਾਟ ਕੋਹਲੀ ਨੇ LPU ਦੀ ਤਾਰੀਫ ਕਰਦੇ ਹੋਏ ਕਿਹਾ ਕਿ ਭਾਰਤ ਨੂੰ 10 ਹੋਰ LPU ਦੀ ਜ਼ਰੂਰਤ ਹੈ। LPU ਦੇ 11 ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਜੋ 2021 ਟੋਕੀਓ ਓੁਲੰਪਿਕ ‘ਚ ਭਾਰਤ ਦਾ ਪ੍ਰਤੀਨਿਧਵ ਕਰ ਰਹੇ ਹਨ। ਸਚਮੁੱਚ ਇੱਕ ਵੱਡੀ ਉਪਲਬਧੀ ਹੈ

 

View this post on Instagram

 

A post shared by Virat Kohli (@virat.kohli)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button