EntertainmentNewsSportsTop News

ਭਾਰਤੀ ਗੇਂਦਬਾਜ਼ ਯੁਜਵੇਂਦਰ ਚਾਹਲ ‘ਤੇ ਪਤਨੀ ਧਨਸ਼੍ਰੀ ਵਰਮਾ ਦੇ ਰਿਸ਼ਤੇ ਵਿਚਾਲੇ ਦਰਾਰ !

ਮੁੰਬਈ: ਭਾਰਤੀ ਗੇਂਦਬਾਜ ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਦਸੰਬਰ 2020 ਨੂੰ ਵਿਆਹ ਦੇ ਬੰਧਨ ‘ਚ ਬੰਝੇ ਸਨ। ਦੋਹਾਂ ਨੇ ਕੁਝ ਸਮਾਂ ਡੇਟ ਕਰਨ ਤੋਂ ਬਾਅਦ ਵਿਆਹ ਕਰਵਾ ਲਿਆ ਸੀ ਪਰ ਚਾਹਲ ਅਤੇ ਧਨਸ਼੍ਰੀ ਦੇ ਇੰਸਟਾ ਅਕਾਊਂਟ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਦੋਵਾਂ ਵਿਚਾਲੇ ਸਭ ਕੁਝ ਠੀਕ ਨਹੀਂ ਹੈ। ਦਰਅਸਲ ਧਨਸ਼੍ਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਚਾਹਲ ਸਰਨੇਮ ਹਟਾ ਦਿੱਤਾ ਹੈ।

CBI ਨੇ Manish Sisodia ਦੇ ਘਰ ਦੇ ਫਰੌਲੇ ਖੂੰਜੇ,ਦੇਖੋ ਕੋਠੀ ਦੀਆਂ ਲਾਈਵ ਤਸਵੀਰਾਂ | D5 Channel Punjabi

ਉਨ੍ਹਾਂ ਨੇ ਆਪਣਾ ਨਾਂ ਧਨਸ਼੍ਰੀ ਵਰਮਾ ਚਾਹਲ ਤੋਂ ਬਦਲ ਕੇ ਧਨਸ਼੍ਰੀ ਵਰਮਾ ਰੱਖ ਲਿਆ ਹੈ। ਇਸ ਦੇ ਨਾਲ ਹੀ ਯੁਜਵੇਂਦਰ ਚਾਹਲ ਨੇ ਵੀ ਇੰਸਟਾਗ੍ਰਾਮ ‘ਤੇ ਇਕ ਅਜੀਬ ਪੋਸਟ ਸਾਂਝੀ ਕੀਤੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਇਸ ਨੂੰ ਡਿਲੀਟ ਕਰ ਦਿੱਤਾ। ਦਰਅਸਲ ਧਨਸ਼੍ਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਚਾਹਲ ਸਰਨੇਮ ਹਟਾ ਦਿੱਤਾ ਹੈ। ਉਨ੍ਹਾਂ ਨੇ ਆਪਣਾ ਨਾਂ ਧਨਸ਼੍ਰੀ ਵਰਮਾ ਚਾਹਲ ਤੋਂ ਬਦਲ ਕੇ ਧਨਸ਼੍ਰੀ ਵਰਮਾ ਰੱਖ ਲਿਆ ਹੈ।

Tarn Taran News : MLA ਦੇ ਟੇਬਲ ‘ਤੇ ਰੱਖੀ ਨਸ਼ੇ ਦੀ ਪੁੜੀ, MLA ਵੀ ਹੈਰਾਨ, CM Mann ਤੱਕ ਪਹੁੰਚੀ ਗੱਲ

ਇਸ ਦੇ ਨਾਲ ਹੀ ਯੁਜਵੇਂਦਰ ਚਾਹਲ ਨੇ ਵੀ ਇੰਸਟਾਗ੍ਰਾਮ ‘ਤੇ ਇਕ ਅਜੀਬ ਪੋਸਟ ਸਾਂਝੀ ਕੀਤੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਇਸ ਨੂੰ ਡਿਲੀਟ ਕਰ ਦਿੱਤਾ।ਧਨਸ਼੍ਰੀ ਵਰਮਾ ਇੱਕ ਮਸ਼ਹੂਰ ਯੂਟਿਊਬਰ, ਕੋਰੀਓਗ੍ਰਾਫਰ ਅਤੇ ਡਾਕਟਰ ਹੈ। ਚਾਹਲ ਫਿਲਹਾਲ ਕ੍ਰਿਕਟ ਤੋਂ ਬ੍ਰੇਕ ‘ਤੇ ਹਨ ਅਤੇ ਜ਼ਿੰਬਾਬਵੇ ਦੌਰੇ ‘ਤੇ ਟੀਮ ਇੰਡੀਆ ਦੇ ਨਾਲ ਨਹੀਂ ਗਏ ਹਨ। ਚਾਹਲ ਏਸ਼ੀਆ ਕੱਪ 2022 ਨਾਲ ਮੈਦਾਨ ‘ਤੇ ਵਾਪਸੀ ਕਰਨਗੇ।

yuzi55 Capture 55

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button