ਨਵੀਂ ਦਿੱਲੀ : NIA ਨੇ ਬੱਬਰ ਖਾਲਸਾ ਦੇ ਅੰਤਰਰਾਸ਼ਟਰੀ ਅੱਤਵਦੀ ਕੁਲਵਿੰਦਰ ਸਿੰਘ ਉਰਫ ਖਾਨਪੁਰੀਆ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ। ਜੋ ਕਿ ਬੱਬਰ ਖਾਲਸਾ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜਿਆ ਹੋਇਆ ਹੈ। ਉਸ ਦੇ ਸਿਰ 5 ਲੱਖ ਦਾ ਇਨਾਮ ਸੀ ਅਤੇ 2019 ਤੋਂ ਫਰਾਰ ਸੀ। ਪੰਜਾਬ ਵਿਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਸਾਜਿਸ਼ ਸਮੇਤ ਹੋਰ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਪੰਜਾਬ ਦੇ ਗੈਂਗਸਟਰਾਂ ਦੇ ਸੰਪਰਕ ‘ਚ ਸੀ। ਇਹ ਦਿੱਲੀ ਏਅਰਪੋਰਟ ਤੋਂ ਬੈਂਕਾਕ ਭੱਜਣ ਦੀ ਫਿਰਾਕ ਵਿਚ ਸੀ।
WANTED TERRORIST WITH REWARD OF RS 5L ARRESTED BY THE NIA FROM DELHI AIRPORT pic.twitter.com/ZOOJyelWBv
— NIA India (@NIA_India) November 21, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.