Breaking NewsD5 specialIndiaNewsPoliticsTop News

ਬੱਗਾ ਨੇ ਕੇਜਰੀਵਾਲ ਵੱਲੋਂ ਚੋਣਾਂ ਦੌਰਾਨ ਕੀਤੇ ਅਹਿਮ ਵਾਅਦੇ ਨੂੰ ਕਰਵਾਇਆ ਯਾਦ

ਨਵੀਂ ਦਿੱਲੀ: ਬੀ.ਜੇ.ਪੀ. ਆਗੂ ਤਜਿੰਦਰਪਾਲ ਸਿੰਘ ਬੱਗਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੈ। ਬੱਗਾ ਨੇ ਕਿਹਾ ਕਿ ਸਾਡਾ ਦੇਸ਼ ਬਾਬਾ ਸਾਹਿਬ ਦੇ ਸੰਵਿਧਾਨ ਮੁਤਾਬਿਕ ਚੱਲੇਗਾ, ਨਾ ਕਿ ਕੇਜਰੀਵਾਲ ਦੇ ਕਾਨੂੰਨ ਨਾਲ।

ਸਰਕਾਰ ਨੇ ਬਾਗੋ-ਬਾਗ ਕਰਤੇ ਕਿਸਾਨ, ਦਿੱਤੀ ਵੱਡੀ ਖੁਸ਼ਖਬਰੀ | D5 Channel Punjabi

ਬੱਗਾ ਨੇ ਕੇਜਰੀਵਾਲ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਕੇਜਰੀਵਾਲ ਨੇ ਚੋਣਾਂ ਵਿੱਚ ਬਿਆਨ ਦਿੱਤਾ ਸੀ, ਉਨ੍ਹਾਂ ਕਿਹਾ ਸੀ ਕਿ ਕੇਜਰੀਵਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦੇਣਗੇ ਅਤੇ 24 ਘੰਟਿਆਂ ਅੰਦਰ ਜੇਲ੍ਹ ਭੇਜਣਗੇ।

ਝੋਨੇ ਦੀ ਸਿੱਧੀ ਬਿਜਾਈ ਨਾਲ ਮਾਲੋਮਾਲ ਹੋਇਆ ਕਿਸਾਨ! ਬਣਾਏ ਕਰੋੜਾਂ ਰੁਪਏ | D5 Channel Punjabi

ਕੇਜਰੀਵਾਲ ਨੇ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਦਾ ਹੀ ਪ੍ਰਮੋਸ਼ਨ ਕਰ ਦਿੱਤਾ, ਜਿਨ੍ਹਾਂ ਨੇ ਬੇਅਦਬੀ ਕਰਨ ਵਾਲੇ ਮੁਲਜ਼ਮਾਂ ਨੂੰ ਬਚਾਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button