Breaking NewsD5 specialNewsPunjab

ਬ੍ਰਾਹਮਣ ਸਭਾ ਨੇ ਪੰਜਾਬੀ ਅਖ਼ਬਾਰ ਪਹਿਰੇਦਾਰ ਦੀਆਂ ਕਾਪੀਆਂ ਸਾੜੀਆਂ, ਸੰਪਾਦਕ ਵਿਰੁੱਧ ਸਖਤ ਕਾਰਵਾਈ ਦੀ ਕੀਤੀ ਮੰਗ

ਸ਼੍ਰੀ ਮੁਕਤਸਰ ਸਾਹਿਬ: ਬ੍ਰਾਹਮਣ ਸਭਾ 5995 ਦੀ ਇੱਕ ਮੀਟਿੰਗ ਸ਼੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ‘ਤੇ ਸਥਿਤ ਆਪਣਾ ਬਿਸਤਰ ਭੰਡਾਰ ਵਿਖੇ ਪ੍ਰਧਾਨ ਦੀਪਕਪਾਲ ਸ਼ਰਮਾ ਦੀ ਅਗਵਾਈ ਵਿੱਚ ਹੋਈ।ਇਸ ਦੌਰਾਨ ਉਨ੍ਹਾਂ ਨੇ ਪੰਜਾਬੀ ਅਖ਼ਬਾਰ ਪਹਿਰੇਦਾਰ ਵਿਰੁੱਧ ਆਪਣਾ ਗੁੱਸਾ ਜ਼ਾਹਰ ਕੀਤਾ। ਪ੍ਰਧਾਨ ਦੀਪਕਪਾਲ ਸ਼ਰਮਾ ਨੇ ਕਿਹਾ ਕਿ ਮਾਂ ਚਿੰਤਪੁਰਨੀ ਦੇ ਖਿਲਾਫ ਅਖਬਾਰ ਵਿੱਚ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਹਨ।

ਕਿਸਾਨ ਅੰਦੋਲਨ ਦਾ ਅਸਰ, ਵੱਡੇ ਅਧਿਕਾਰੀ ਨੇ ਮਾਰੀ ਕੁਰਸੀ ਨੂੰ ਲੱਤ ! D5 Channel Punjabi

ਰੋਸ ਵਜੋਂ ਇਸ ਅਖਬਾਰ ਦੀ ਕਾਪੀ ਸਾੜ ਦਿੱਤੀ ਗਈ। ਅਗੂ ਨੇ ਆਪਣੇ ਸੰਬੋਧਨ ਵਿੱਚ ਅਖ਼ਬਾਰ ਦੇ ਸੰਪਾਦਕ ਅਤੇ ਇਸ ਨਾਲ ਸਬੰਧਤ ਖ਼ਬਰ ਪੋਸਟ ਕਰਨ ਵਾਲੇ ਪੱਤਰਕਾਰ ਵਿਰੁੱਧ ਕੇਸ ਦਰਜ ਕਰਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button