PunjabTop News

ਬੇਮੌਸਮੇ ਮੀਂਹ ਨੇ ਵਧਾਈ ਕਿਸਾਨਾਂ ਦੀ ਟੈਂਸ਼ਨ

ਪਟਿਆਲਾ : ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਏ ਬੇਮੌਸਮੇ ਭਰਵੇਂ ਪਏ ਮੀਂਹ ਨੇ ਝੋਨੇ ਤੇ ਕਮਾਦ ਦੀ ਫ਼ਸਲ ਬਰਬਾਦ ਕਰ ਕੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਮੀਂਹ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਡਾ.ਬਲਵਿੰਦਰ ਸਿੰਘ ਸੌਹਲ ਸਾਬਕਾ ਡਿਪਟੀ ਡਾਇਰੈਕਟਰ ਐਗਰੀਕਲਚਰ ਡਿਪਾਰਟਮੈਂਟ ਨੇ ਸਾਡੇ ਸਹਿਯੋਗੀ ਅਨੀਲ ਠਾਕੁਰ ਨਾਲ ਗੱਲ ਕਰਦਿਆਂ ਦੱਸਿਆ ਕਿ ਜੇਕਰ ਮੀਂਹ ਹੋਰ ਜਿਆਦਾ ਪੈਂਦਾ ਹੈ ਤਾਂ ਫ਼ਸਲ ਨੁਕਸਾਨੀ ਜਾ ਸਕਦੀ ਹੈ। ਹੁਣ ਫ਼ਸਲਾਂ ਨੂੰ ਕੀੜਾ ਲੱਗਣ ਦਾ ਡਰ ਨਹੀਂ ਹੈ।

ਅਕਾਲੀ ਆਗੂ ਨੂੰ ਉਮਰ ਕੈਦ ਦੀ ਸਜ਼ਾ, ਫਸਿਆ ਕਸੂਤਾ, ਹੋਰਾਂ ਦਾ ਵੀ ਲੱਗੂ ਨੰਬਰ | D5 Channel Punjabi

ਜੇਕਰ ਮੀਂਹ ਲਗਾਤਾਰ ਜਾਰੀ ਰਿਹਾ ਤਾਂ ਦਾਣਾ ਝੱੜ ਜਾਵੇਗਾ ‘ਤੇ ਪੂਰੀ ਫ਼ਸਲ ਨੁਕਸਾਨੀ ਜਾ ਸਕਦੀ ਹੈ। ਉਥੇ ਹੀ ਮੰਡੀਆਂ ਵਿਚ ਵੀ ਮੀਂਹ ਨਾਲ ਝੋਨੇ ਦੀਆਂ ਭਰੀਆਂ ਬੋਰੀਆਂ ਤੇ ਝੋਨੇ ਦੀਆਂ ਢੇਰੀਆਂ ਭਿੱਜ ਗਈਆ। ਕਈ ਮੰਡੀਆਂ ਵਿਚ ਸਰਕਾਰ ਵੱਲੋਂ ਉਚਤ ਪ੍ਰਬੰਧ ਨਾ ਹੋਣ ਕਰਕੇ ਫ਼ਸਲਾਂ ਮੀਂਹ ਹੇਠਾਂ ਹੀ ਪਈਆ ਹੋਈਆ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button