Breaking NewsD5 specialIndiaNewsTop News

ਬੇਅਦਬੀ ਮਾਮਲਾ : Gurmeet Ram Rahim ਤੋਂ ਪੁੱਛਗਿਛ ਲਈ ਸੁਨਾਰੀਆ ਜੇਲ੍ਹ ਰਵਾਨਾ ਹੋਈ SIT, ਸਵਾਲਾਂ ਦੀ ਲੰਬੀ ਲਿਸਟ ਤਿਆਰ

ਸਿਰਸਾ : ਆਈਜੀ ਲੁਧਿਆਣਾ ਰੇਂਜ ਐਸਪੀਐਸ ਪਰਮਾਰ ਦੀ ਅਗਵਾਈ ‘ਚ ਅੱਜ ਸਵੇਰੇ ਰਾਜਪੁਰਾ ਤੋਂ ਗੁਰਮੀਤ ਰਾਮ ਰਹੀਮ ਸਿੰਘ ਤੋਂ ਪੁੱਛਗਿਛ ਲਈ ਸੁਨਾਰੀਆ ਜੇਲ੍ਹ ਲਈ ਰਵਾਨਾ ਹੋਈ।

ਸੁਪਰੀਮ ਕੋਰਟ ‘ਚ ਫੈਸਲਾ, ਜਿੱਤਣਗੇ ਕਿਸਾਨ, ਖੇਤੀ ਕਾਨੂੰਨ ਹੋਣਗੇ ਰੱਦ? ਮਤਾ ਹੋਊ ਪਾਸ || D5 Channel Punjabi

ਜੋ ਟੀਮ ਪੁੱਛਗਿਛ ਲਈ ਰਵਾਨਾ ਹੋਈ ਹੈ ਉਨ੍ਹਾਂ ‘ਚ ਐਸਐਸਪੀ ਬਟਾਲਾ ਮੁਖਵਿੰਦਰ ਸਿੰਘ ਭੁੱਲਰ, ਡੀਐਸਪੀ ਲਖਵੀਰ ਸਿੰਘ, ਇੰਸਪੈਕਟਰ ਦਲਬੀਰ ਸਿੰਘ ਸ਼ਾਮਿਲ ਹਨ। ਇਸ ਤੋਂ ਇਲਾਵਾ ਟੀਮ ਦੀ ਮਦਦ ਲਈ ਬਾਜਾਖਾਨਾ ਥਾਣੇ ਦੇ ਐਸਐਚਓ ਇਕਬਾਲ ਹੁਸੈਨ, ਐਸਆਈ ਹਰਪ੍ਰੀਤ ਸਿੰਘ ਅਤੇ ਐਸਆਈ ਰਾਜੇਸ਼ ਰਾਜਾ ਵੀ ਸ਼ਾਮਿਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button