ਬੀਜਿੰਗ ਓਲੰਪਿਕ ’ਤੇ ਵੱਡਾ ਫ਼ੈਸਲਾ ਲੈ ਸਕਦੇ ਨੇ Joe Biden
ਵਾਸ਼ਿੰਗਟਨ: ਬੀਜਿੰਗ ਵਿੱਚ ਹੋਣ ਵਾਲੀਆਂ ਵਿੰਟਰ ਓਲੰਪਿਕ ਖੇਡਾਂ ਦੇ ਮੱਦੇਨਜ਼ਰ ਅਮਰੀਕਾ ਦੀ ਸਰਕਾਰ ਡਿਪਲੋਮੈਟਿਕ ਬਾਈਕਾਟ ‘ਤੇ ਵਿਚਾਰ ਕਰ ਰਿਹਾ ਹੈ।ਪਰ ਹਾਲੇ ਤਕ ਅਮਰੀਕਾ ਵੱਲੋਂ ਆਖਰੀ ਨਤੀਜਾ ਨਹੀਂ ਲਿਆ ਗਿਆ।ਇੱਕ ਰਿਪੋਰਟ ਮੁਤਾਬਿਕ ਜਾਣਕਾਰੀ ਮਿਲੀ ਹੈ ਕਿ ਅਮਰੀਕੀ ਰਾਸ਼ਟਰਪਤੀ Joe Biden ਜਲਦ ਹੀ ਇੱਕ ਅਹਿਮ ਫ਼ੈਸਲਾ ਲੈਣਗੇ।
ਮੋਦੀ ਨੇ ਪੰਜਾਬੀਆਂ ਨੂੰ ਦਿੱਤਾ ਵੱਡਾ ਤੋਹਫਾ, ਕਾਂਗਰਸ ‘ਚ ਪਵੇਗਾ ਵੱਡਾ ਕਲੇਸ਼, ਸਿੱਧੂ ਦਾ ਵੱਡਾ ਬਿਆਨ !
ਸੀਨੀਅਰ ਅਧਿਕਾਰੀਆਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਅਮਰੀਕਾ ਵਿੱਚ ਰਹਿਣ ਵਾਲੇ ਅਧਿਕਾਰੀਆਂ ਨੂੰ ਖੇਡਾਂ ‘ਚ ਨਾ ਭੇਜਣ ਦੀ ਸਿਫਾਰਸ਼ ਨੂੰ Joe Biden ਜਲਦ ਮਨਜ਼ੂਰੀ ਦੇ ਸਕਦੇ ਹਨ।ਦੱਸ ਦਈਏ ਕਿ ਵ੍ਹਾਈਟ ਹਾਊਸ ਜਿਆਦਾਤਰ ਓਲੰਪਿਕ ਦੇ ਉਦਘਾਟਨ ਅਤੇ ਖਤਮ ਹੋਣ ਸਮੇਂ ਆਪਣਾ ਇੱਕ ਵਫ਼ਦ ਭੇਜਦਾ ਹੈ ਪਰ ਇਸ ਵਾਰ ਇਹ ਫੈਸਲਾ ਬਦਲਣ ਦੀ ਉਮੀਦ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.