Breaking NewsD5 specialNewsPunjabTop News

ਬਾਲ-ਬਾਲ ਬਚੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ Captain Amarinder Singh

ਜ਼ੀਰਕਪੁਰ: ਟਰੱਕ ਯੂਨੀਅਨ ਵੱਲੋਂ 16 ਰੋਜ਼ਾ ਹੜਤ੍ਹਾਲ ਜਾਰੀ ਹੈ। ਯੂਨੀਅਨ ਦੀ ਹੜ੍ਹਤਾਲ ਵਿੱਚ ਡਰਾਈਵਰਾਂ ਵੱਲੋਂ Captain ਦੀ ਕਾਰ ਦਾ ਘਿਰਾਓ ਕੀਤਾ ਗਿਆ । ਡਰਾਈਵਰਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਕਾਰ ਨੂੰ ਅੱਧਾ ਘੰਟਾ ਰੋਕ ਕੇ ਰੱਖਿਆ ਜਿਸ ਤੋਂ ਬਾਅਦ ਕੈਪਟਨ ਨੇ ਟਰੱਕ ਯੂਨੀਅਨ ਤੋਂ ਮੁਆਫ਼ੀ ਮੰਗੀ ਅਤੇ Captain ਨੇ ਡਰਾਈਵਰਾਂ ਨੂੰ ਕਿਹਾ ਕਿ ਸਾਡੀ ਸਰਕਾਰ ਆਉਣ ‘ਤੇ ਸਾਰੇ ਮੈਂਬਰਾਂ ਨੂੰ ਪਹਿਲ ਦੇ ਆਧਾਰ ‘ਤੇ ਬਹਾਲ ਕੀਤਾ ਜਾਵੇਗਾ ਅਤੇ ਯੂਨੀਅਨ ਦੇ ਸਾਰੇ ਮੈਂਬਰਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ। ਇਹ ਵਾਅਦੇ ਕਰ ਕੇ Captain ਨੇ ਟਰੱਕ ਯੂਨੀਅਨ ਤੋਂ ਆਪਣੀ ਜਾਨ ਬਚਾਈ ।

FIR Against Bikram Majithia : Majithia ‘ਤੇ ਦਰਜ ਹੋਏ ਪਰਚੇ ਤੋਂ ਬਾਅਦ ਆਇਆ ਪਹਿਲਾਂ ਵੱਡਾ ਬਿਆਨ |

ਇਸ ਮੌਕੇ ਟਰੱਕ ਯੂਨੀਅਨਾਂ ਦੇ ਪ੍ਰਧਾਨ Gurnam Singh ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਾਡੀ ਇੱਕ ਟੀਮ ਰਾਜਪੁਰਾ ਤੋਂ Captain ਦਾ ਪਿੱਛਾ ਕਰ ਰਹੀ ਸੀ। ਜਦੋਂ ਹੀ Captain Amarinder Singh ਦਾ ਕਾਫ਼ਲਾ ਰੂਫ ਲਾਈਟ ਪੁਆਇੰਟ ਤੋਂ ਏਅਰ ਪੋਰਟ ਰੋਡ ਵੱਲ ਨੂੰ ਮੁੜਿਆ ਉਸ ਸਮੇਂ ਯੂਨੀਅਨ ਦੇ ਮੈਂਬਰਾਂ ਨੇ ਸੜਕ ‘ਤੇ ਹੀ ਲੇਟ ਕੇ Captain ਦੇ ਕਾਫ਼ਲੇ ਨੂੰ ਘੇਰਾ ਪਾ ਲਿਆ ਅਤੇ ਸਾਡੇ ਮੈਂਬਰਾਂ ਨੇ Captain ਦੇ ਕਾਫਲੇ ਨੂੰ ਅੱਗੇ ਨਹੀਂ ਵਧਣ ਨਹੀਂ ਦਿੱਤਾ ਜਦੋਂ Captain ਖ਼ੁਦ ਕਾਰ ਤੋਂ ਉਤਰ ਕੇ ਸਾਡੀ ਟੀਮ ਕੋਲ ਨਹੀਂ ਆਈ ਅਤੇ Captain ਵੱਲੋਂ ਸਾਡੀ ਯੂਨੀਅਨ ਤੋਂ ਮੁਆਫ਼ੀ ਵੀ ਮੰਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button